ਬਿਜਨੌਰ ਲੋਕ ਸਭਾ ਹਲਕਾ

ਗੁਣਕ: 29°23′N 78°08′E / 29.38°N 78.14°E / 29.38; 78.14
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਿਜਨੌਰ ਲੋਕ ਸਭਾ ਹਲਕਾ

ਬਿਜਨੌਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1]

ਸਾਂਸਦ[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੁੰਵਰ ਭਾਰਤੇਂਦਰ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਕੁੰਵਰ ਭਾਰਤੇਂਦਰ [2]
2009 ਰਾਸ਼ਟਰੀਆ ਲੋਕ ਦਲ ਸੰਜੇ ਸਿੰਘ ਚੌਹਾਨ [3]
2004 ਰਾਸ਼ਟਰੀਆ ਲੋਕ ਦਲ ਮੁੰਸ਼ੀਰਾਮ [4]
1999 ਭਾਰਤੀ ਜਨਤਾ ਪਾਰਟੀ ਸ਼ੀਸ਼ ਰਾਮ ਸਿੰਘ ਦੇਵੀ [5]
1998 ਸਮਾਜਵਾਦੀ ਪਾਰਟੀ ਓਮਵਤੀ ਦੇਵੀ [6]
1996 ਭਾਰਤੀ ਜਨਤਾ ਪਾਰਟੀ ਮੰਗਲ ਰਾਮ ਪ੍ਰੇਮੀ [7]
1991 ਭਾਰਤੀ ਜਨਤਾ ਪਾਰਟੀ ਮੰਗਲ ਰਾਮ ਪ੍ਰੇਮੀ [8]
1989 ਬਹੁਜਨ ਸਮਾਜ ਪਾਰਟੀ ਕੁਮਾਰੀ ਮਾਇਆਵਤੀ [9]
1984 ਭਾਰਤੀ ਰਾਸ਼ਟਰੀ ਕਾਂਗਰਸ ਚੌਧਰੀ ਗਿਰਧਾਰੀ ਲਾਲ [10]
1980 ਭਾਰਤੀ ਜਨਤਾ ਪਾਰਟੀ ਮੰਗਲ ਰਾਮ ਪ੍ਰੇਮੀ [11]
1977 ਜਨਤਾ ਪਾਰਟੀ ਮਾਹੀ ਲਾਲ [12]
1971 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਦਿਆਲ [13]
1967 ਭਾਰਤੀ ਰਾਸ਼ਟਰੀ ਕਾਂਗਰਸ ਸਵਾਮੀ ਰਾਮਾਚੰਦ ਸ਼ਾਸਤਰੀ [14]
1962 ਭਾਰਤੀ ਰਾਸ਼ਟਰੀ ਕਾਂਗਰਸ ਸਵਾਮੀ ਰਮਾਨੰਦ ਸ਼ਾਸਤਰੀ [15]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Statistical Report On General Election, 2009, ਨਤੀਜੇ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF)2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF)Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF)Statistical Report On General Election, 2004. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF)Statistical Report On General Election, 1999. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF)Statistical Report On General Election, 1998. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF)Statistical Report On General Election, 1996. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF)Statistical Report On General Election, 1991. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF)Statistical Report On General Election, 1989. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF)Statistical Report On General Election, 1984. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF)Statistical Report On General Election, 1980. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF)Statistical Report On General Election, 1977. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF)Statistical Report On General Election, 1971. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF)Statistical Report On General Election, 1967. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF)Statistical Report On General Election, 1962. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


29°23′N 78°08′E / 29.38°N 78.14°E / 29.38; 78.14