ਲਾਲਗੰਜ ਲੋਕ ਸਭਾ ਹਲਕਾ

ਗੁਣਕ: 26°10′N 80°58′E / 26.16°N 80.97°E / 26.16; 80.97
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲਗੰਜ ਲੋਕ ਸਭਾ ਹਲਕਾ

ਲਾਲਗੰਜ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[1]

ਸਾਂਸਦ[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਨੀਲਮ ਸੋਨਕਾਰ ਇਸ ਹਲਕੇ ਦੇ ਸਾਂਸਦ ਚੁਣੀ ਗਈ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਨੀਲਮ ਸੋਨਕਾਰ [2]
2009 ਬਹੁਜਨ ਸਮਾਜ ਪਾਰਟੀ ਬਲੀਰਾਮ [3]
2004 ਸਮਾਜਵਾਦੀ ਪਾਰਟੀ ਦਰੋਗਾ ਪ੍ਰਸਾਦ ਸਰੋਜ [4]
1999 ਬਹੁਜਨ ਸਮਾਜ ਪਾਰਟੀ ਬਲੀਰਾਮ [5]
1998 ਸਮਾਜਵਾਦੀ ਪਾਰਟੀ ਦਰੋਗਾ ਪ੍ਰਸਾਦ ਸਰੋਜ [6]
1996 ਬਹੁਜਨ ਸਮਾਜ ਪਾਰਟੀ ਬਲੀਰਾਮ [7]
1991 ਜਨਤਾ ਦਲ ਰਾਮ ਬਦਾਨ [8]
1989 ਜਨਤਾ ਦਲ ਰਾਮ ਧਾਨ [9]
1984 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਧਾਨ [10]
1980 ਜਨਤਾ ਪਾਰਟੀ (ਸੈਕੁਲਰ) ਛੰਗੁਰ ਰਾਮ [11]
1977 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਧਾਨ [12]
1971 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਧਾਨ [13]
1967 ਭਾਰਤੀ ਰਾਸ਼ਟਰੀ ਕਾਂਗਰਸ ਰਾਮ ਧਾਨ [14]
1962 ਪ੍ਰਜਾ ਸੋਸ਼ਿਲਿਸਟ ਪਾਰਟੀ ਵਿਸ਼ਰਾਮ ਪ੍ਰਸਾਦ [15]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Statistical Report On General Election, 2009, ਨਤੀਜੇ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF)2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF)Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF)Statistical Report On General Election, 2004. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF)Statistical Report On General Election, 1999. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF)Statistical Report On General Election, 1998. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF)Statistical Report On General Election, 1996. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF)Statistical Report On General Election, 1991. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF)Statistical Report On General Election, 1989. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF)Statistical Report On General Election, 1984. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF)Statistical Report On General Election, 1980. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF)Statistical Report On General Election, 1977. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF)Statistical Report On General Election, 1971. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF)Statistical Report On General Election, 1967. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF)Statistical Report On General Election, 1962. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


26°10′N 80°58′E / 26.16°N 80.97°E / 26.16; 80.97