ਸਮੱਗਰੀ 'ਤੇ ਜਾਓ

ਹਰਦੋਈ ਲੋਕ ਸਭਾ ਹਲਕਾ

ਗੁਣਕ: 27°23′N 80°08′E / 27.39°N 80.14°E / 27.39; 80.14
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਦੋਈ ਲੋਕ ਸਭਾ ਹਲਕਾ

ਹਰਦੋਈ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[1]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਸ਼ੁਲ ਵਰਮਾ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਅੰਸ਼ੁਲ ਵਰਮਾ [2]
2009 ਸਮਾਜਵਾਦੀ ਪਾਰਟੀ ਊਸ਼ਾ ਵਰਮਾ [3]
2004 ਬਹੁਜਨ ਸਮਾਜ ਪਾਰਟੀ ਇਲਿਆਸ ਆਜ਼ਮੀ [4]
1999 ਜੈ ਪ੍ਰਕਾਸ਼ [5]
1998 ਸਮਾਜਵਾਦੀ ਪਾਰਟੀ ਊਸ਼ਾ ਵਰਮਾ [6]
1996 ਬਹੁਜਨ ਸਮਾਜ ਪਾਰਟੀ ਇਲਿਆਸ ਆਜ਼ਮੀ [7]
1991 ਭਾਰਤੀ ਜਨਤਾ ਪਾਰਟੀ ਜੈ ਪ੍ਰਕਾਸ਼ [8]
1989 ਜਨਤਾ ਦਲ ਚੰਦ ਰਾਮ [9]
1984 ਭਾਰਤੀ ਰਾਸ਼ਟਰੀ ਕਾਂਗਰਸ ਕਿੰਦੇਰ ਲਾਲ [10]
1980 ਭਾਰਤੀ ਰਾਸ਼ਟਰੀ ਕਾਂਗਰਸ ਮੱਨੀ ਲਾਲ [11]
1977 ਜਨਤਾ ਪਾਰਟੀ ਪਾਰਮਾਈ ਲਾਲ [12]
1971 ਭਾਰਤੀ ਰਾਸ਼ਟਰੀ ਕਾਂਗਰਸ ਕਿੰਦੇਰ ਲਾਲ [13]
1967 ਭਾਰਤੀ ਰਾਸ਼ਟਰੀ ਕਾਂਗਰਸ ਕਿੰਦੇਰ ਲਾਲ [14]
1962 ਭਾਰਤੀ ਰਾਸ਼ਟਰੀ ਕਾਂਗਰਸ ਕਿੰਦੇਰ ਲਾਲ [15]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. (PDF) Statistical Report On General Election, 2009, ਨਤੀਜੇ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF) 2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF) Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF) Statistical Report On General Election, 2004 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF) Statistical Report On General Election, 1999 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF) Statistical Report On General Election, 1998 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF) Statistical Report On General Election, 1996 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF) Statistical Report On General Election, 1991 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF) Statistical Report On General Election, 1989 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF) Statistical Report On General Election, 1984 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF) Statistical Report On General Election, 1980 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF) Statistical Report On General Election, 1977 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF) Statistical Report On General Election, 1971 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF) Statistical Report On General Election, 1967 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF) Statistical Report On General Election, 1962 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


27°23′N 80°08′E / 27.39°N 80.14°E / 27.39; 80.14