ਸਮੱਗਰੀ 'ਤੇ ਜਾਓ

ਜਾਹਨ ਰੀਡ (ਪੱਤਰਕਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਹਨ ਰੀਡ
ਜਾਹਨ ਰੀਡ,ਅਮਰੀਕੀ ਪੱਤਰਕਾਰ
ਜਨਮ22 ਅਕਤੂਬਰ 1887
ਪੋਰਟਲੈਂਡ, ਓਰੇਗੋਨ, ਯੂਨਾਇਟਡ ਸਟੇਟਸ
ਮੌਤ17 ਅਕਤੂਬਰ 1920 (ਉਮਰ 32)
ਮੌਤ ਦਾ ਕਾਰਨਸਕਰੱਬ ਟਾਈਫਸ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਪੇਸ਼ਾਪੱਤਰਕਾਰ
ਰਾਜਨੀਤਿਕ ਦਲਕਮਿਊਨਿਸਟ ਲੇਬਰ ਪਾਰਟੀ
ਜੀਵਨ ਸਾਥੀਲੂਈਸ ਬ੍ਰਿਯਾਂਤ
ਦਸਤਖ਼ਤ

ਜਾਹਨ ਸਿਲਾਸ "ਜੈਕ" ਰੀਡ (22 ਅਕਤੂਬਰ 1887 – 17 ਅਕਤੂਬਰ 1920) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ, ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਵਿੱਚ ਕਲਮਬੰਦ ਕਰਨ ਲਈ ਮਸ਼ਹੂਰ ਹੈ। ਉਹ ਲੇਖਕ ਅਤੇ ਨਾਰੀਵਾਦੀ ਲੂਈਸ ਬ੍ਰਿਯਾਂਤ ਨਾਲ ਵਿਆਹਿਆ ਹੋਇਆ ਸੀ। ਰੀਡ ਦੀ 1920 ਵਿੱਚ ਰੂਸ ਵਿੱਚ ਮੌਤ ਹੋ ਗਈ ਸੀ, ਅਤੇ ਉਹ ਕਰੈਮਲਿਨ ਵਾਲ ਕਬਰਸਤਾਨ ਵਿਖੇ ਦਫ਼ਨਾਇਆ ਗਿਆ, ਰੂਸ ਵਿੱਚ ਸਿਰਫ ਦੋ ਅਮਰੀਕਨਾਂ ਨੂੰ ਇਹ ਸਤਿਕਾਰ ਮਿਲਿਆ, ਦੂਜਾ ਅਮਰੀਕਨ ਸੀ ਬਿੱਲ ਹੇਵੁਡ, ਜੋ ਲੇਬਰ ਆਰਗੇਨਾਈਜਰ ਸੀ।

ਮੁੱਢਲੀ ਜ਼ਿੰਦਗੀ

[ਸੋਧੋ]

ਜਾਹਨ ਰੀਡ ਦਾ ਜਨਮ 22 ਅਕਤੂਬਰ, 1887 ਨੂੰ ਉਸ ਦੀ ਨਾਨੀ ਦੀ ਹਵੇਲੀ ਵਿੱਚ ਹੋਇਆ ਸੀ[1]

ਹਵਾਲੇ

[ਸੋਧੋ]
  1. Granville Hicks with John Stuart, John Reed: The Making of a Revolutionary. New York: Macmillan, 1936. Page 1.