ਜਿਉਮਾ ਹੂਸੈਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਿਉਮਾ ਰੂਸੇਫ਼
ਡਿਲਮਾ ਰੂਸੇਫ਼ ਅਧਿਕਾਰਿਤ ਪੋਰਟਰੇਟ
ਡਿਲਮਾ ਰੂਸੇਫ਼ ਅਧਿਕਾਰਿਤ ਪੋਰਟਰੇਟ 9 ਜਨਵਰੀ 2011
36ਵੀਂ ਬ੍ਰਾਜ਼ੀਲ ਦੀ ਪ੍ਰਧਾਨ
ਮੌਜੂਦਾ
ਦਫ਼ਤਰ ਸਾਂਭਿਆ
1 ਜਨਵਰੀ 2011
ਮੀਤ ਪਰਧਾਨ Michel Temer
ਸਾਬਕਾ Luiz Inácio Lula da Silva
Chief of Staff of the Presidency
ਦਫ਼ਤਰ ਵਿੱਚ
21 ਜੂਨ 2005 – 31 ਮਾਰਚ 2010
ਪਰਧਾਨ Luiz Inácio Lula da Silva
ਸਾਬਕਾ José Dirceu
ਸਫ਼ਲ Erenice Guerra
ਮਾਈਨਜ਼ ਅਤੇ ਊਰਜਾ ਮੰਤਰੀ
ਦਫ਼ਤਰ ਵਿੱਚ
1 ਜਨਵਰੀ 2003 – 21 ਜੂਨ 2005
ਪਰਧਾਨ Luiz Inácio Lula da Silva
ਸਾਬਕਾ Francisco Luiz Sibut Gomide
ਸਫ਼ਲ Silas Rondeau
ਪਰਸਨਲ ਜਾਣਕਾਰੀ
ਜਨਮ ਜਿਉਮਾ ਵਾਨਾ ਰੂਸੇਫ਼
(1947-12-14) 14 ਦਸੰਬਰ 1947 (ਉਮਰ 70)
Belo Horizonte, ਬ੍ਰਾਜ਼ੀਲ
ਸਿਆਸੀ ਪਾਰਟੀ ਵਰਕਰਜ਼ ਪਾਰਟੀ
ਸਪਾਉਸ
  • Cláudio Galeno Linhares (1967–1969)
  • Carlos Franklin Paixão de Araújo (1969–2000)
ਸੰਤਾਨ Paula Rousseff Araújo (b. 1976)
ਰਿਹਾਇਸ਼ Alvorada Palace
ਅਲਮਾ ਮਾਤਰ Federal University of Rio Grande do Sul
ਦਸਤਖ਼ਤ
ਵੈਬਸਾਈਟ www.dilma.com.br

ਜਿਉਮਾ ਵਾਨਾ ਰੂਸੇਫ਼ (ਪੁਰਤਗਾਲੀ ਉਚਾਰਨ: [ˈd(ʒ)iwmɐ ˈvɐ̃nɐ ʁuˈsɛfⁱ] ਜਨਮ 14 ਦਸੰਬਰ 1947) 36ਵੀਂ ਅਤੇ ਵਰਤਮਾਨ ਬ੍ਰਾਜ਼ੀਲੀਆਈ ਪ੍ਰਧਾਨ ਹੈ। ਇਸ ਅਹੁਦੇ ਤੇ ਬਿਰਾਜਮਾਨ ਹੋਈ ਉਹ ਪਹਿਲੀ ਔਰਤ ਹੈ।[2] ਇਸ ਤੋਂ ਪਹਿਲਾਂ ਉਹ 2005 ਤੋਂ 2010 ਤੱਕ ਉਦੋਂ ਦੇ ਪ੍ਰਧਾਨ ਲੁਇਜ ਇਨਾਸਿਓ ਲੂਲਾ ਦ ਸਿਲਵਾ ਦੀ ਚੀਫ਼ ਆਫ਼ ਸਟਾਫ਼ ਸੀ।[3]

ਹਵਾਲੇ[ਸੋਧੋ]