ਜਿਬਗਨਿਉ ਹਰਬਰਟ
ਦਿੱਖ
ਜਿਬਗਨਿਉ ਹਰਬਰਟ | |
---|---|
ਜਨਮ | ਲਵੂਫ਼, ਪੋਲੈਂਡ | 29 ਅਕਤੂਬਰ 1924
ਮੌਤ | 28 ਜੁਲਾਈ 1998 ਵਾਰਸਾ, ਪੋਲੈਂਡ | (ਉਮਰ 73)
ਕਿੱਤਾ | ਕਵੀ, ਨਿਬੰਧਕਾਰ |
ਭਾਸ਼ਾ | ਪੋਲਿਸ਼ |
ਰਾਸ਼ਟਰੀਅਤਾ | ਪੋਲਿਸ਼ |
ਪ੍ਰਮੁੱਖ ਅਵਾਰਡ | ਵ੍ਹਾਈਟ ਈਗਲ ਦਾ ਆਰਡਰ ਯੂਰਪੀ ਸਾਹਿਤ ਲਈ ਆਸਟਰੀਆਈ ਰਾਜ ਪੁਰਸਕਾਰ ਹਰਡਰ ਇਨਾਮ ਯਰੂਸ਼ਲਮ ਪੁਰਸਕਾਰ |
ਜਿਬਗਨਿਉ ਹਰਬਰਟ (29 ਅਕਤੂਬਰ 1924 – 28 ਜੁਲਾਈ 1998) ਪੋਲਿਸ਼ ਕਵੀ, ਨਿਬੰਧਕਾਰ, ਡਰਾਮਾ ਲੇਖਕ ਅਤੇ ਨੈਤਿਕ ਫ਼ਿਲਾਸਫ਼ਰ ਸੀ। ਪੋਲਿਸ਼ ਪ੍ਰਤਿਰੋਧ ਅੰਦੋਲਨ ਦਾ ਅੰਗ ਰਿਹਾ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਹੋਰ ਭਾਸ਼ਾਵਾਂ ਵਿੱਚ ਸਭ ਤੋਂ ਵਧ ਅਨੁਵਾਦ ਪੋਲਿਸ਼ ਕਵੀਆਂ ਵਿੱਚੋਂ ਇੱਕ ਹੈ।[1]
ਹਵਾਲੇ
[ਸੋਧੋ]- ↑ Shapiro, Harvey (29 July 1998). "Zbigniew Herbert, 73, a Poet Who Sought Moral Values". The New York Times.
{{cite news}}
: Italic or bold markup not allowed in:|publisher=
(help)