ਜੁਲੀ ਬਾਸਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੂਲੀ ਬਾਸਟੀ
ਜਨਮ (1957-08-10) 10 ਅਗਸਤ 1957 (ਉਮਰ 62)
ਬੁਦਾਪੈਸਤ, ਹੰਗਰੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1980-ਵਰਤਮਾਨ

ਜੁਲੀ ਬਾਸਤੀ ਇੱਕ ਹੰਗਰੀਅਨ ਅਦਾਕਾਰਾ ਹੈ ਜਿਸਨੇ 40 ਤੋਂ ਵੱਧ ਫ਼ਿਲਮਾਂ ਅਤੇ 1980 ਤੱਕ ਟੈਲੀਵਿਜ਼ਨ ਡਰਾਮਿਆ ਵਿੱਚ ਕੰਮ ਕੀਤਾ। ਇਸਨੇ ਆਪਣੀ ਫ਼ਿਲਮ ਦ ਰੈਡ ਕਾਉਂਟਅਸ ਲਈ ਚੌਦਵਾਂ ਮਾਸਕੋ ਇੰਟਰਨੈਸ਼ਨਲ ਫ਼ਿਲਮ ਅਵਾਰਡ ਵਿੱਚ ਬੇਸਟ ਅਦਾਕਾਰਾ ਦਾ ਅਵਾਰਡ ਜਿੱਤਿਆ।[1]

ਜੀਵਨ[ਸੋਧੋ]

ਜੁਲੀ ਦਾ ਜਨਮ 10 ਅਗਸਤ, 1957 ਨੂੰ ਬੁਦਾਪੈਸਤ, ਹੰਗਰੀ ਵਿੱਚ ਹੋਇਆ।

ਚੌਣਵੀਆਂ ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]

  1. "14th Moscow International Film Festival (1985)". MIFF. Retrieved 2013-02-18.