10 ਅਗਸਤ
Jump to navigation
Jump to search
<< | ਅਗਸਤ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2022 |
10 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 222ਵਾਂ (ਲੀਪ ਸਾਲ ਵਿੱਚ 223ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 143 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1793 – ਲੂਵਰ ਅਜਾਇਬਘਰ ਪੈਰਿਸ ਵਿੱਚ 537 ਤਸਵੀਰਾਂ ਨਾਲ ਲੋਕਾਂ ਵਾਸਤੇ ਖੋਲਿਆ ਗਿਆ।
- 1871 – ਮਹਾਰਾਜਾ ਹੀਰਾ ਸਿੰਘ, ਨਾਭਾ ਰਿਆਸਤ ਦੀ ਰਾਜਗੱਦੀ ’ਤੇ ਬੈਠਾ।
- 1904 – ਰੂਸ- ਜਪਾਨ ਯੁਧ ਸ਼ੁਰੂ ਹੋਇਆ।
- 1990 – ਨਾਸਾ ਦਾ ਪੁਲਾੜ ਗੱਡਿ ਮਾਲੇਗਨ 15 ਮਹੀਨਿਆ ਬਾਅਦ ਸ਼ੁੱਕਰ ਗ੍ਰਹਿ ਤੇ ਪਹੁੰਚਿਆ।
- 2015 – ਮਾਂਝੀ - ਦਾ ਮਾਉਨਟੇਨ ਮੈਨ ਦਸਰਥ ਮਾਂਝੀ ਦੇ ਜੀਵਨ ਤੇ ਆਧਾਰਿਤ ਫ਼ਿਲਮ ਦੁਨੀਆ ਭਰ ਵਿੱਚ ਇੰਟਰਨੇਟ ਤੇ ਲੀਕ ਹੋ ਗਈ।
ਛੁੱਟੀਆਂ[ਸੋਧੋ]
ਜਨਮ[ਸੋਧੋ]
- 1894 – ਭਾਰਤ ਦੇ ਚੌਥੇ ਰਾਸ਼ਟਰਪਤੀ ਵੀ ਵੀ ਗਿਰੀ ਦਾ ਜਨਮ ਹੋਇਆ। (ਦਿਹਾਂਤ 1980)
- 1894 – ਉੱਘਾ ਕਵੀਸ਼ਰ ਬਾਬੂ ਰਜਬ ਅਲੀ ਦਾ ਜਨਮ।
- 1911 – ਪੰਜਾਬੀ ਆਲੋਚਕ ਅਤੇ ਉੱਘਾ ਵਿਦਵਾਨ ਡਾ. ਕਿਸ਼ਨ ਸਿੰਘ ਦਾ ਜਨਮ ਹੋਇਆ। (ਦਿਹਾਂਤ 1993)
- 1957 – ਹੰਗਰੀਅਨ ਟੈਲੀਵਿਜ਼ਨ ਅਤੇ ਅਦਾਕਾਰਾ ਜੁਲੀ ਬਾਸਤੀ ਦਾ ਜਨਮ ਹੋਇਆ।
- 1963 – ਮਸ਼ਹੂਰ ਡਾਕੂ ਅਤੇ ਰਾਜਨੇਤਾ ਫੂਲਨ ਦੇਵੀ ਦਾ ਜਨਮ। (ਦਿਹਾਂਤ 2001)