ਜੂਲੀਅਸ ਕੱਗਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੂਲੀਅਸ ਕੱਗਵਾ
Hillary Rodham Clinton with 2011 Human Rights Defender Award recipients.jpg
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਰੋਧੈਮ ਕਲਿੰਟਨ ਅਮਰੀਕਾ ਦੇ ਵਿਦੇਸ਼ ਵਿਭਾਗ ਦੇ 2011 ਮਨੁੱਖੀ ਅਧਿਕਾਰ ਡਿਫੈਂਡਰ ਪੁਰਸਕਾਰ ਦੇ ਨੁਮਾਇੰਦਿਆਂ ਨਾਲ ਲਈ ਗਈ ਫੋਟੋ ਜੋ 3 ਅਗਸਤ, 2012 ਨੂੰ ਯੁਗਾਂਡਾ ਦੇ ਕੰਪਾਲਾ, ਜੂਲੀਅਸ ਕੱਗਵਾ ਸਮੇਤ।
ਜਨਮਯੁਗਾਂਡਾ
ਪੇਸ਼ਾਗ਼ੈਰ-ਨੈਤਿਕ ਲਿੰਗ ਵਿਕਾਸ ਵਾਲੇ ਲੋਕਾਂ ਲਈ ਸਹਾਇਤਾ ਪਹਿਲ ਦੀ ਕਾਰਜਕਾਰੀ ਡਾਇਰੈਕਟਰ
ਪ੍ਰਸਿੱਧੀ ਇੰਟਰਸੈਕਸ ਅਤੇ ਟਰਾਂਸਜੈਂਡਰ ਕਾਰਕੁੰਨ
ਵੈੱਬਸਾਈਟsipduganda.org

ਜੂਲੀਅਸ ਕੱਗਵਾ ਪ੍ਰਮੁੱਖ ਯੁਗਾਂਡਾ ਦੀ ਇੰਟਰਸੈਕਸ[1] ਹੈ, ਜੋ ਟਰਾਂਸਜੈਂਡਰ ਕਾਰਕੁੰਨ ਅਤੇ ਇੰਟਰਸੈਕਸ ਸਹਿਯੋਗ ਐਸੋਸੀਏਸ਼ਨ ਦੀ ਪ੍ਰਬੰਧਕ ਨਿਰਦੇਸ਼ਕ ਹੈ ਜੋ ਅਟੈਪੀਕਲ ਸੈਕਸ ਡਿਵੈਲਪਮੈਂਟ (ਐਸ.ਆਈ.ਪੀ,ਡੀ) ਵਾਲੇ ਲੋਕਾਂ ਲਈ ਸਹਾਇਤਾ ਨੂੰ ਪਹਿਲ ਦਿੰਦੀ ਹੈ।[2][3] 2010 ਵਿਚ ਕੱਗਵਾ ਮਨੁੱਖੀ ਅਧਿਕਾਰਾਂ ਦੇ ਪਹਿਲੇ ਮਨੁੱਖੀ ਅਧਿਕਾਰ ਅਵਾਰਡ ਦੀ ਸਾਂਝੀ ਜੇਤੂ ਸੀ। ਅਗਲੇ ਸਾਲ ਵੀ ਉਹ ਮਨੁੱਖੀ ਹੱਕਾਂ ਦੀ ਰੱਖਿਆ ਪੁਰਸਕਾਰ ਦੀ ਸੰਯੁਕਤ ਜੇਤੂ ਸੀ।[4][5][6]


ਚੋਣਵੀਂ ਪੁਸਤਕ-ਸੂਚੀ[ਸੋਧੋ]


ਹਵਾਲੇ[ਸੋਧੋ]

  1. https://www.theguardian.com/world/2016/sep/16/intersex-ugandan-lgbt-gay-rights-life-never-felt-more-dangerous
  2. "Press Release – For Immediate Release Kampala, Human Rights defenders call for action to protect Intersex Children and people in Uganda". SIPD Uganda. December 9, 2014. Retrieved 2015-07-20. 
  3. "Our Team". SIPD Uganda. 2014. Retrieved 2015-07-20. 
  4. "2010 Human Rights Award Dinner". Human Rights First. October 21, 2010. Retrieved 2015-07-20. 
  5. "Julius Kaggwa: 2010 Human rights award honoree". ILGA. December 14, 2011. Retrieved 2015-07-20. 
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ushrd