ਸਮੱਗਰੀ 'ਤੇ ਜਾਓ

ਯੁਗਾਂਡਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯੂਗਾਂਡਾ ਦਾ ਗਣਰਾਜ
Jamhuri ya Uganda
Flag of ਯੂਗਾਂਡਾ
Coat of arms of ਯੂਗਾਂਡਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Kwa ajili ya Mungu na Nchi yangu"
"ਰੱਬ ਅਤੇ ਮੇਰੇ ਮੁਲਕ ਲਈ"
ਐਨਥਮ: "ਹੇ ਯੂਗਾਂਡਾ, ਸੁਹੱਪਣ ਦੀ ਧਰਤੀ"
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕੰਪਾਲਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ[1]
ਸਵਾਹਿਲੀ
ਸਥਾਨਕ ਭਾਸ਼ਾਵਾਂਲੂਗਾਂਡਾ, ਲੂਓ, ਰੂਨਿਆਨਕੋਰੇ, ਰੂਨਿਓਰੋ, ਅਤੇਸੋ, ਲੂਮਾਸਾਬਾ, ਲੂਸੋਗਾ, ਸਮੀਆ, ਸਵਾਹਿਲੀ
ਨਸਲੀ ਸਮੂਹ
(2002)
16.9% ਬਗੰਦ
9.5% ਬਨਿਆਨਕੋਲੇ
8.4% ਬਸੋਗ
6.9% ਬਕੀਗ
6.4% ਇਤੇਸੋ
6.1% ਲੰਗੀ
4.7% ਅਚੋਲੀ
4.6% ਬਗੀਸੂ
4.2% ਲੂਗਬਰ
2.7% ਬੂਨਿਓਰੋ
29.6% ਹੋਰ
ਵਸਨੀਕੀ ਨਾਮਯੂਗਾਂਡੀ[2]
ਸਰਕਾਰਰਾਸ਼ਤਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਯੋਵੇਰੀ ਮੂਸੇਵੇਨੀ
• ਪ੍ਰਧਾਨ ਮੰਤਰੀ
ਅਮਾਮਾ ਅੰਬਾਬਾਜ਼ੀ
ਵਿਧਾਨਪਾਲਿਕਾਸੰਸਦ
 ਸੁਤੰਤਰਤਾ
• ਬਰਤਾਨੀਆ ਤੋਂ
9 ਅਕਤੂਬਰ 1962
ਖੇਤਰ
• ਕੁੱਲ
236,040 km2 (91,140 sq mi) (81st)
• ਜਲ (%)
15.39
ਆਬਾਦੀ
• 2012 ਅਨੁਮਾਨ
35,873,253[2] (35ਵਾਂ)
• 2001 ਜਨਗਣਨਾ
24,227,297
• ਘਣਤਾ
137.1/km2 (355.1/sq mi) (80ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$46.368 ਬਿਲੀਅਨ[3]
• ਪ੍ਰਤੀ ਵਿਅਕਤੀ
$1,317[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$16.810 ਬਿਲੀਅਨ[3]
• ਪ੍ਰਤੀ ਵਿਅਕਤੀ
$477[3]
ਗਿਨੀ (1998)43
ਮੱਧਮ
ਐੱਚਡੀਆਈ (2011)Increase 0.446
Error: Invalid HDI value · 161ਵਾਂ
ਮੁਦਰਾਯੂਗਾਂਡੀ ਸ਼ਿਲਿੰਗ (UGX)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+256a
ਇੰਟਰਨੈੱਟ ਟੀਐਲਡੀ.ug
a. 006, ਕੀਨੀਆ ਅਤੇ ਤਨਜ਼ਾਨੀਆ ਤੋਂ।

ਯੂਗਾਂਡਾ, ਅਧਿਕਾਰਕ ਤੌਰ ਉੱਤੇ ਯੂਗਾਂਡਾ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਕੀਨੀਆ, ਉੱਤਰ ਵੱਲ ਦੱਖਣੀ ਸੂਡਾਨ, ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ, ਦੱਖਣ-ਪੱਛਮ ਵੱਲ ਰਵਾਂਡਾ ਅਤੇ ਦੱਖਣ ਵੱਲ ਤਨਜ਼ਾਨੀਆ ਨਾਲ ਲੱਗਦੀਆਂ ਹਨ। ਇਸ ਦੇ ਦੱਖਣੀ ਭਾਗ ਵਿੱਚ ਵਿਕਟੋਰੀਆ ਝੀਲ ਦਾ ਵੱਡਾ ਹਿੱਸਾ ਸ਼ਾਮਲ ਹੈ, ਜੋ ਕਿ ਕੀਨੀਆ ਅਤੇ ਤਨਜ਼ਾਨੀਆ ਨਾਲ ਸਾਂਝੀ ਹੈ।

ਅੰਗਰੇਜ਼ੀ ਅਤੇ ਸਵਾਹਿਲੀ ਅਧਿਕਾਰਕ ਭਾਸ਼ਾਵਾਂ ਹਨ ਭਾਵੇਂ ਹੋਰ ਵੀ ਕਈ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਰਾਸ਼ਟਰਪਤੀ ਯੋਵੇਰੀ ਕਗੂਤਾ ਮੂਸੇਵੇਨੀ ਹਨ।

ਤਸਵੀਰਾਂ

[ਸੋਧੋ]

ਜ਼ਿਲ੍ਹੇ, ਕਾਊਂਟੀਆਂ ਅਤੇ ਰਾਜਸ਼ਾਹੀਆਂ

[ਸੋਧੋ]
A clickable map of Uganda exhibiting its 111 districts and Kampala.
A clickable map of Uganda exhibiting its 111 districts and Kampala.Buikwe DistrictBukomansimbi DistrictButambala DistrictBuvuma DistrictGomba DistrictKalangala DistrictKalungu DistrictKampala DistrictKayunga DistrictKiboga DistrictKyankwanzi DistrictLuweero DistrictLwengo DistrictLyantonde DistrictMasaka DistrictMityana DistrictMpigi DistrictMubende DistrictMukono DistrictNakaseke DistrictNakasongola DistrictRakai DistrictSembabule DistrictWakiso DistrictMpigi DistrictBusia District, UgandaBulambuli DistrictBukwa DistrictBukedea DistrictBugiri DistrictBududa DistrictBudaka DistrictAmuria DistrictButaleja DistrictBuyende DistrictIganga DistrictJinja DistrictKaberamaido DistrictKaliroDistrictKamuli DistrictKapchorwa DistrictKatakwi DistrictKibuku DistrictKumi DistrictKween DistrictLuuka DistrictManafwa DistrictMayuge DistrictMbale DistrictNamayingo DistrictNamutumba DistrictNgora DistrictPallisa DistrictSerere DistrictSironko DistrictSoroti DistrictTororo DistrictAbim DistrictAdjumani DistrictAgago DistrictAlebtong DistrictAmolatar DistrictAmudat DistrictAmuru DistrictApacArua DistrictDokolo DistrictGulu DistrictKaabong DistrictKitgum DistrictKoboko DistrictKole DistrictKotido DistrictLamwo DistrictLira DistrictMaracha DistrictMoroto DistrictMoyo DistrictNakapiripirit DistrictNapak DistrictNebbi DistrictNwoya DistrictOtuke DistrictOyam DistrictPader DistrictYumbe DistrictZombo DistrictBuhweju DistrictBuliisa DistrictBundibugyo DistrictBushenyi DistrictHoima DistrictIbanda DistrictIsingiro DistrictKabale DistrictKabarole DistrictKamwenge DistrictKanungu DistrictKasese DistrictKibaale DistrictKiruhura DistrictKiryandongo DistrictKisoro DistrictKyegegwa DistrictKyenjojo DistrictMasindi DistrictMbarara DistrictMitooma DistrictNtoroko DistrictNtungamo DistrictRubirizi DistrictRukungiri DistrictSheema District
A clickable map of Uganda exhibiting its 111 districts and Kampala.

ਹਵਾਲੇ

[ਸੋਧੋ]
  1. "Uganda: Society" in the Library of Congress. Retrieved 29 June 2009.
  2. 2.0 2.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. 3.0 3.1 3.2 3.3 "Uganda". International Monetary Fund. Retrieved 22 April 2010.
  4. Alexander Simoes. "The Observatory of Economic Complexity:: Atlas Book". Atlas.media.mit.edu. Retrieved 27 June 2012.