ਜੂ-ਜਾਨ ਖ਼ਨਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੌਰਾਨ ਖ਼ਨਾਨ
330–555
ਸਥਿਤੀਖ਼ਨਾਨ
ਰਾਜਧਾਨੀਮੂਮੋ ਸ਼ਹਿਰ, ਉਰਖ਼ੋਨ ਨਦੀ, ਮੰੰਗੋਲੀਆ
ਧਰਮ
ਸ਼ਾਮਾਨੀਅਤ
ਬੁੱਧ ਧਰਮ
ਖ਼ਾਗਾਨ 
• 330
ਯੂਜੀਊਲੂ ਮੂਗੂਲੂ
• 555
ਯੂਜੀਊਲੂ ਦੇਂਗਸ਼ੂਜ਼
ਵਿਧਾਨਪਾਲਿਕਾਕੁਰੁਲਤਈ
ਇਤਿਹਾਸ 
• Established
330
• Disestablished
555
ਖੇਤਰ
405[1][2]4,000,000 km2 (1,500,000 sq mi)
ਤੋਂ ਪਹਿਲਾਂ
ਤੋਂ ਬਾਅਦ
ਸ਼ਿਨਬੇਈ ਰਾਜ
ਤੁਰਕੀ ਖ਼ਨਾਨ
ਉੱਤਰੀ ਕੀ
ਉੱਤਰੀ ਜ਼ੋਊ
ਅੱਜ ਹਿੱਸਾ ਹੈ ਮੰਗੋਲੀਆ
 ਚੀਨ
ਫਰਮਾ:Country data ਕਜ਼ਾਖ਼ਸਤਾਨ
 ਰੂਸ

ਜੂ-ਜਾਨ ਖ਼ਨਾਨ (Jou-jan Khaganate) ਜਾਂ ਰੌਰਾਨ ਖ਼ਨਾਨ (ਚੀਨੀ: 柔然, Rouran Khaganate)ਜਾਂ ਨਿਰੂਨ ਖ਼ਨਾਨ (ਮੰਗੋਲ: Нирун, Nirun Khaganate)ਇੱਕ ਖ਼ਾਨਾਬਦੋਸ਼ ਕਬੀਲਿਆਂ ਦਾ ਮਹਾਂਸੰਘ ਸੀ ਜਿਹੜਾ ਚੀਨ ਦੇ ਉੱਤਰੀ ਹਿੱਸੇ ਅਤੇ ਉਸਦੇ ਗੁਆਂਢੀ ਇਲਾਕਿਆਂ ਵਿੱਚ ਚੌਥੀ ਸਦੀ ਈ. ਦੇ ਅੰਤ ਤੋਂ ਛੇਵੀਂ ਸਦੀ ਈਂ ਦੇ ਅੱਧ ਤੱਕ ਦੇ ਸਮੇਂ ਵਿੱਚ ਫੈਲਿਆ ਸੀ।[3] ਕੁਝ ਇਤਿਹਾਸਕਾਰਾਂ ਦੇ ਅਨੁਸਾਰ ਇਹ ਕਬੀਲੇ ਉਹੀ ਸਨ ਜਿਹੜੇ ਪਿੱਛੋਂ ਯੂਰਪ ਵਿੱਚ ਯੂਰੇਸ਼ੀਆਈ ਆਵਾਰ ਲੋਕਾਂ ਦੇ ਰੂਪ ਵਿੱਚ ਉੱਭਰੇ।[4]

ਹਵਾਲੇ[ਸੋਧੋ]

  1. Rein Taagepera "Size and Duration of Empires: Growth-Decline Curves, 600 B.C. to 600 A.D.", Social Science History Vol. 3, 115–138 (1979)
  2. Jonathan M. Adams, Thomas D. Hall and Peter Turchin (2006). East-West Orientation of Historical Empires.Journal of World-Systems Research (University of Connecticut). 12 (no. 2): 219–229.
  3. Lun Beiwei Changcheng Junzheng Fangwei Tixi De Jianli (On the Defensive System of Great Wall Military Town of Northern Wei Dynasty), Min Zhang, China’s Borderland History and Geography Studies, Jun. 2003 Vol. 13 No. 2. Page 15.
  4. Encyclopedia of the Peoples of Asia and Oceania, Barbara A. West, Infobase Publishing, 2009, ISBN 978-1-4381-1913-7, ... In addition to these difficulties in tracing Rouran origins, there is also considerable debate about what happened to them after their final defeat at the hands of the Gokturks in the 550s. Many scholars believe that they migrated westward and, as the Avars, established themselves as the rulers in the region of Hungary in eastern Europe ...