ਜੇਮਜ਼ ਪ੍ਰਿੰਸਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਮਜ਼ ਪ੍ਰਿੰਸਪ
James Prinsep Medal.jpg
ਜੇਮਜ਼ ਪ੍ਰਿੰਸਪ ਮੈਡਲ ਰੂਪ ਵਿੱਚ ਅੰਦਾਜ਼ਨ 1840, ਨੈਸ਼ਨਲ ਪੋਰਟਰੇਟ ਗੈਲਰੀ
ਜਨਮ20 ਅਗਸਤ 1799
ਇੰਗਲੈਂਡ
ਮੌਤ22 ਅਪ੍ਰੈਲ 1840(1840-04-22) (ਉਮਰ 40)
ਲੰਡਨ, ਇੰਗਲੈਂਡ

ਜੇਮਜ਼ ਪ੍ਰਿੰਸਪ (20 ਅਗਸਤ 1799 – 22 ਅਪਰੈਲ 1840) ਜੋ 1832 - 1840 ਤੱਕ ਕਲਕੱਤਾ (ਅਜੋਕਾ ਕੋਲਕਾਤਾ) ਦੀ ਟਕਸਾਲ ਦਾ ਅਧਿਕਾਰੀ ਸੀ, ਬੰਗਾਲ ਦੀ ਏਸ਼ੀਆਟਿਕ ਸੋਸਾਇਟੀ ਦਾ ਸਕੱਤਰ ਵੀ ਸੀ। ਉਹਨੇ ਖਰੋਸ਼ਠੀ ਦੀ ਵਰਨਮਾਲਾ ਨੂੰ ਉਠਾਉਣ ਵਿੱਚ ਪਹਿਲ ਕੀਤੀ ਸੀ। ਫੇਰ ਉਹ ਬ੍ਰਾਹਮੀ ਲਿਪੀ ਦੇ ਸਪਸ਼ਟੀਕਰਨ ਵਿੱਚ ਰੁੱਝ ਗਿਆ ਸੀ।