ਜੇਰੋਮ ਜੀਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਰੋਮ ਜੀਨੇ
Escrime championnat d'Europe Jérôme Jeannet 1.jpg
ਜੇਰੋਮ ਜੀਨੇ
ਨਿੱਜੀ ਜਾਣਕਾਰੀ
ਜਨਮ (1977-01-26) 26 ਜਨਵਰੀ 1977 (ਉਮਰ 43)
Fort-de-France, Martinique
ਖੇਡ
ਖੇਡਫੈਨਸਿੰਗ

ਜੇਰੋਮ ਜੀਨੇ ਫਰਾਂਸ ਦਾ ਇੱਕ ਫੈਨਸਿੰਗ ਖਿਡਾਰੀ ਹੈ। ਉਹ ਏਪੇ ਈਵੈਂਟ ਖੇਡਦਾ ਹੈ। ਉਸ ਨੇ 2004 ਅਤੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਟੀਮ ਵਿੱਚ ਸੋਨ ਤਗਮਾ ਜਿੱਤਿਆ ਸੀ।[3]

ਉਸ ਦਾ ਭਰਾ ਫੈਬਰਿਕ ਜੀਨੇ ਵੀ ਫੈਨਸਿੰਗ ਦਾ ਖਿਡਾਰੀ ਹੈ।

ਹਵਾਲੇ[ਸੋਧੋ]