ਫੈਬਰਿਕ ਜੀਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੈਬਰਿਕ ਜੀਨੇ
Escrime championnat d'Europe Fabrice Jeannet 1.jpg
ਫੈਬਰਿਕ ਜੀਨੇ
ਨਿੱਜੀ ਜਾਣਕਾਰੀ
ਜਨਮ (1980-10-20) 20 ਅਕਤੂਬਰ 1980 (ਉਮਰ 40)
Fort-de-France, Martinique
ਖੇਡ
ਖੇਡਫੈਨਸਿੰਗ

ਫੈਬਰਿਕ ਜੀਨੇ ਫਰਾਂਸ ਦਾ ਫੈਨਸਿੰਗ ਦਾ ਇੱਕ ਰਿਟਾਇਰਡ ਖਿਡਾਰੀ ਹੈ। ਉਹ ਫੈਨਸਿੰਗ ਵਿੱਚ ਏਪੇ ਈਵੰਟ ਖੇਡਦਾ ਸੀ।

ਜੀਨੇ ਨੇ 2004 ਅਤੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਏਪੇ ਟੀਮ ਈਵੰਟ ਵਿੱਚ ਸੋਨ ਤਮਗੇ ਅਤੇ 2008 ਵਿੱਚ ਵਿਅਕਤੀਗਤ ਪ੍ਰਤਿਯੋਗਿਤਾ ਵਿੱਚ ਚਾਂਦੀ ਦਾ ਤਮਗਾ ਜਿੱਤਿਆ[1][2]। ਉਸਦਾ ਭਰਾ ਜੇਰੋਮ ਜੀਨੇ ਵੀ ਫੈਨਸਿੰਗ ਦਾ ਖਿਡਾਰੀ ਹੈ।

ਹਵਾਲੇ[ਸੋਧੋ]

  1. "Olympics Statistics: Fabrice Jeannet". databaseolympics.com. Retrieved 2012-06-04. 
  2. "Fabrice Jeannet Olympic Results". sports-reference.com. Retrieved 2012-06-04.