ਜੇਹਲਮ ਏਕਸਪ੍ਰੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੇਹਲਮ ਏਕਸਪ੍ਰੇਸ, ਭਾਰਤੀ ਰੇਲਵੇ ਦੀ ਇੱਕ ਰੋਜਾਨਾ ਚੱਲਣ ਵਾਲੀ ਟ੍ਰੇਨ ਹੈ। ਇਹ ਮਹਾਰਾਸ਼ਟਰ ਦੀ ਸੱਭਿਆਚਾਰਕ ਰਾਜਧਾਨੀ ਪੁਣੇ totoਤੋ ਉਤਰੀ ਭਾਰਤ, ਦੇ ਰਾਜ ਜੰਮੂ ਅਤੇ ਕਸ਼ਮੀਰ ਦੀ ਸਰਦੀਆ ਦੀ ਰਾਜਧਾਨੀ ਜੰਮੂ ਤਵੀ ਤੱਕ ਚੱਲਦੀ ਹੈ। ਰਣਨੀਤਕ ਤੌਰ 'ਤੇ, ਇਸ ਟ੍ਰੇਨ ਦੀ ਬਹੁਤ ਮੱਹਤਤਾ ਹੈ, ਕਿਉਂਕਿ ਇਹ ਟ੍ਰੇਨ ਹੀ ਭਾਰਤੀ ਸੇਨਾ ਦੀ ਦੱਖਣੀ ਕਮਾਂਡ ਦੇ ਮੁੱਖ ਦਫਤਰ ਨੂੰ ਦੂਸਰੇ ਬੋਰਡਰ ਦੇ ਸ਼ਹਿਰਾ ਨਾਲ ਜੋੜਦੀ ਹੈ।

ਇਤਿਹਾਸ[ਸੋਧੋ]

ਜੇਹਲਮ ਏਕਸਪ੍ਰੇਸ ਪੁਣੇ to ਤੋ ਚੱਲਣ ਵਾਲਿਆ ਸਭ to ਤੋ ਪੁਰਾਣਿਆ ਟ੍ਰੇਨਾ ਵਿੱਚੋਂ ਇੱਕ ਹੈ। ਇਹ ਨਵੀਂ ਦਿੱਲੀ ਅਤੇ ਪੁਣੇ ਨੂੰ ਜੋੜਨ ਵਾਲੀ ਪਹਿਲੀ ਟ੍ਰੇਨ ਹੈ।[1]

ਨੰਬਰ ਅਤੇ ਨਾਮਕਰਣ[ਸੋਧੋ]

ਇਸ ਟ੍ਰੇਨ ਦਾ ਨਾਮ ਜੇਹਲਮ ਨਦੀ ਦੇ ਨਾਮ ਤੇ ਰਖਿਆ ਗਿਆ ਸੀ, ਜੋ ਕਿ ਜੰਮੂ ਅਤੇ ਕਸ਼ਮੀਰ ਦੀ ਇੱਕ ਪ੍ਰੱਮੁਖ ਨਦੀ ਹੈ। 11077 ਇਸ ਦੇ ਪੁਣੇ to ਜੰਮੂ ਤਵੀ ਜਾਣ ਦਾ ਨੰਬਰ ਹੈ, ਜਦੋਂ ਕਿ ਜੰਮੂ ਤਵੀ to ਵਾਪਸੀ ਦਾ ਨੰਬਰ 11078 ਹੈ[2]

ਭਵਿੱਖ ਦੀਆਂ ਸੰਭਾਵਨਾਵਾਂ[ਸੋਧੋ]

ਦਾਉੰਡ to ਤੋ ਮਨਮਾੜ ਅਤੇ ਜੰਲਧਰ – ਪਠਾਨਕੋਟ – ਜੰਮੂ ਤਵੀ ਸ਼ੇਕਸ਼ਨ ਦੇ ਬਿਜਲੀਕਰਨ ਅਤੇ ਦੋਹਰੀਕਰਨ ਰੋ ਬਾਦ ਜੰਮੂ ਜੇਹਲਮ ਏਕਸਪ੍ਰੇਸ ਬਹੁਤ ਤੇਜ ਗਤੀ ਨਾਲ ਚੱਲੇਗੀ ਜਿਸ ਨਾਲ ਇਸ ਦਾ ਪਹੁੰਚ ਸਮਾ ਵੀ ਘੱਟ ਹੋ ਜਾਵੇਗਾ. ਇਸ to ਇਲਾਵਾ ਕਟਰਾ ਬਨਿਹਾਲ ਸੇਕ੍ਸ਼ਨ ਦੇ 2018 ਵਿੱਚ ਪੂਰੇ ਹੋ ਜਾਣ ਤੇ ਇਸ ਟ੍ਰੇਨ ਨੂੰ ਸ਼੍ਰੀ ਨਗਰ ਤੱਕ ਚਲਾਈਆ ਜਾਵੇਗਾ, ਜਿਸ ਵਿੱਚ ਉੱਤਰੀ ਕਮਾਂਡ ਦੇ ਉੱਦਮਪੁਰ ਅਤੇ ਦੱਖਣੀ ਕਮਾਂਡ ਦੇ ਮੁੱਖ ਦਫਤਰਾ ਨੂੰ ਜੋੜੇਗੀ.

ਦੁਰਘਟਨਾਵਾ[ਸੋਧੋ]

ਅਕਤੂਬਰ 201, ਵਿੱਚ ਜੰਲਧਰ ਜਿਲੇ ਦੇ ਵਿੱਚ ਸਤਲੁਜ ਨਦੀ ਦੇ ਕੋਲ ਜੇਹਲਮ ਏਕ੍ਸਪ੍ਰੇਸ ਦੇ ਦੱਸ ਡਿਬੇ ਪੱਟਰੀ to ਉਤਰਣ ਕਾਰਣ ਦੁਰਘਟਨਾ ਦਾ ਸ਼ਿਕਾਰ ਹੋ ਗਏ ਸੀ ਜਿਸ ਦੇ ਵਿੱਚ ਤਿੰਨ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ.[3]

ਟ੍ਰੈਕਸ਼ਨ[ਸੋਧੋ]

ਸ਼ੁਰੂਆਤ ਵਿੱਚ, ਪੁਣੇ to ਮੰਦ੍ਮਦ ਤੱਕ ਇਸ ਟ੍ਰੇਨ ਨੂੰ ਟਵਿਨ WDM-3A ਜਾ ਇੱਕ WDP-4 ਨਾਲ ਚਲਾਇਆ ਜਾਂਦਾ ਹੈ ਅਤੇ ਇਸ to ਬਾਦ ਇਸ ਨੂੰ ਭੁਸਾਵਲ ਦੇ WAP-4 ਜਾ ਗਾਜੀਆਬਾਦ ਦੇ WAP-7 ਜੰਲਧਰ ਤੱਕ ਅਤੇ ਇਸ to ਬਾਦ ਵਿੱਚ ਲੁਧਿਆਣਾ ਦੇ WAP-3ਏ ਦੇ ਨਾਲ ਜੰਮੂ ਤਵੀ ਤੱਕ ਚਲਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. http://www.cr.indianrailways.gov.in/view_section.jsp?lang=0&id=0,6,1191,1192,1394,1396,1418
  2. "Jhelum Express 11077". cleartrip.com. Retrieved 29 April 2017. 
  3. "10 Coaches Of Pune-Bound Jhelum Express Derail In Punjab, 3 Injured". ndtv.com. 4 October 2016. Retrieved 29 April 2017.