ਜੈਕਾਂਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਜੈਕਾਂਤਨ (ਤਮਿਲ਼: ஜெயகாந்தன்) (ਜਨਮ 24 ਅਪਰੈਲ 1934) ਇੱਕ ਬਹੁਮੁਖੀ ਤਮਿਲ ਲੇਖਕ ਹਨ। ਉਹ ਕੇਵਲ ਲਘੂ-ਕਥਾਕਾਰ ਅਤੇ ਨਾਵਲਕਾਰ ਹੀ ਨਹੀਂ (ਜਿਹਨਾਂ ਕਾਰਨ ਉਨ੍ਹਾਂ ਨੂੰ ਅਜੋਕੇ ਸਰਬੋਤਮ ਲੇਖਕਾਂ ਵਿੱਚ ਮੰਨਿਆ ਜਾਂਦਾ ਹੈ) ਸਗੋਂ ਨਿਬੰਧਕਾਰ, ਸੰਪਾਦਕ, ਨਿਰਦੇਸ਼ਕ ਅਤੇ ਆਲੋਚਕ ਵੀ ਹਨ। ਵਚਿੱਤਰ ਗੱਲ ਇਹ ਹੈ ਕਿ ਉਨ੍ਹਾਂ ਦੀ ਸਕੂਲ ਦੀ ਪੜਾਈ ਪੰਜ ਕੁ ਸਾਲ ਹੀ ਰਹੀ!

Jayakanthan