ਜੈਨੀਸ ਰਿਤਸੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਨੀਸ ਰਿਸਤੋਸ
ਜਨਮ(1909-05-01)1 ਮਈ 1909
ਮੋਨੇਮਵਾਸੀਆ, ਯੂਨਾਨ
ਮੌਤ11 ਨਵੰਬਰ 1990(1990-11-11) (ਉਮਰ 81)
ਏਥਨਜ, ਯੂਨਾਨ
ਕੌਮੀਅਤਯੂਨਾਨੀ
ਕਿੱਤਾਕਵੀ
ਇਨਾਮਲੈਨਿਨ ਅਮਨ ਪੁਰਸਕਾਰ
1975

ਜੈਨੀਸ ਰਿਸਤੋਸ (ਯੂਨਾਨੀ: Γιάννης Ρίτσος; 1 ਮਈ 1909 – 11 ਨਵੰਬਰ 1990) ਯੂਨਾਨੀ ਕਵੀ, ਖੱਬੇ ਵਿੰਗ ਦਾ ਕਾਰਕੁਨ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਯੂਨਾਨੀ ਮੁਜ਼ਾਹਮਤ ਦਾ ਇੱਕ ਸਰਗਰਮ ਮੈਬਰ ਸੀ।

ਮੁੱਢਲੀ ਜ਼ਿੰਦਗੀ[ਸੋਧੋ]

ਰਿਸਤੋਸ ਦਾ ਜਨਮ ਮੋਨੇਮਵਾਸੀਆ ਦੇ ਇੱਕ ਖਾਂਦੇ ਪੀਂਦੇ ਜਿੰਮੀਦਾਰ ਪਰਵਾਰ ਵਿੱਚ ਹੋਇਆ। ਬਚਪਨ ਵਿੱਚ ਹੀ ਉਸਨੂੰ ਵੱਡੇ ਨੁਕਸਾਨ ਝੱਲਣੇ ਪਏ। ਉਸ ਦੀ ਮਾਤਾ ਅਤੇ ਵੱਡੇ ਭਰਾ ਦੀ ਟੀਬੀ ਨਾਲ ਮੌਤ ਹੋ ਗਈ ਅਤੇ ਉਸ ਦੇ ਪਿਤਾ ਇੱਕ ਮਾਨਸਿਕ ਬਿਮਾਰੀ ਨਾਲ ਸੰਘਰਸ਼ ਕਰ ਰਿਹਾ ਸੀ, ਅਤੇ ਉਸ ਦੇ ਪਰਿਵਾਰ ਦੀ ਆਰਥਿਕ ਤਬਾਹੀ ਨੇ ਰਿਸਤੋਸ ਨੂੰ ਅਤੇ ਉਸ ਦੀ ਸ਼ਾਇਰੀ ਨੂੰ ਪ੍ਰਭਾਵਿਤ ਕੀਤਾ। ਖੁਦ ਰਿਸਤੋਸ ਵੀ 1927-1931 ਤੱਕ ਟੀਬੀ ਰੋਗ ਕਾਰਨ ਸੈਨੇਟੋਰੀਅਮ ਵਿੱਚ ਬੰਦ ਰਿਹਾ ਸੀ।[1]

ਹਵਾਲੇ[ਸੋਧੋ]

  1. Wagner, Guy (2003). "Ritsos". Retrieved 2009-01-24.