ਸਮੱਗਰੀ 'ਤੇ ਜਾਓ

ਜੈਰਮੀ ਬੈਂਥਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਰਮੀ ਬੈਂਥਮ
ਜਨਮ(1748-02-15)15 ਫਰਵਰੀ 1748
ਲੰਡਨ, ਇੰਗਲੈਂਡ
ਮੌਤ6 ਜੂਨ 1832(1832-06-06) (ਉਮਰ 84)
ਲੰਡਨ, ਇੰਗਲੈਂਡ
ਕਾਲ18th century philosophy
19th century philosophy
ਸਕੂਲਉਪਯੋਗਿਤਾਵਾਦ , legal positivism, liberalism
ਮੁੱਖ ਰੁਚੀਆਂ
Political philosophy, philosophy of law, ethics, ਅਰਥਸ਼ਾਸ਼ਤਰ
ਮੁੱਖ ਵਿਚਾਰ
Greatest happiness principle
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ

ਜੈਰਮੀ ਬੈਂਥਮ (15 ਫਰਵਰੀ 1748 – 6 ਜੂਨ 1832) ਇੱਕ ਬ੍ਰਿਟਿਸ਼ ਦਾਰਸ਼ਨਿਕ, ਵਕੀਲ ਅਤੇ ਸਮਾਜ ਸੁਧਾਰਕ ਸੀ। ਉਸਨੂੰ ਆਧੁਨਿਕ ਉਪਯੋਗਿਤਾਵਾਦ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਬੈਨਥਮ ਐਂਗਲੋ-ਅਮਰੀਕਨ ਕਾਨੂੰਨ ਦੇ ਦਰਸ਼ਨ ਦਾ ਮੁੱਖ ਵਿਚਾਰਕ ਸੀ। ਉਸਦੇ ਵਿਚਾਰਾਂ ਕਾਰਣ ਰਾਜਨੀਤੀ ਵਿੱਚ ਭਲਾਈਵਾਦ (welfarism) ਦਾ ਜਨਮ ਹੋਇਆ।[1] ਉਸਨੇ ਵਿਅਕਤੀਗਤ ਅਤੇ ਆਰਥਿਕ ਸੁਤੰਤਰਤਾ, ਰਾਜ ਤੋਂ ਚਰਚ ਨੂੰ ਅਲੱਗ ਕਰਨਾ, ਔਰਤਾਂ ਲਈ ਬਰਾਬਰ ਦੇ ਅਧਿਕਾਰ ਅਤੇ ਤਲਾਕ ਲੈਣ ਦਾ ਅਧਿਕਾਰ, ਦੇ ਕੰਮਾਂ ਦੀ ਵਕਾਲਤ ਕੀਤੀ।

ਇਸ ਤੋਂ ਇਲਾਵਾ ਉਸਨੇ ਗੁਲਾਮੀ ਪ੍ਰਥਾ, ਮੌਤ ਦੀ ਸਜ਼ਾ ਅਤੇ ਸਰੀਰਕ ਸਜ਼ਾ ਨੂੰ ਬੰਦ ਕਰਨ ਲਈ ਕੰਮ ਕੀਤਾ।[2] ਉਹ ਆਉਣ ਵਾਲੇ ਸਾਲਾਂ ਵਿੱਚ ਪਸ਼ੂ ਅਧਿਕਾਰਾਂ ਲਈ ਕੰਮ ਕਰਨ ਕਾਰਣ ਮਸ਼ਹੂਰ ਹੋਇਆ।

ਜੀਵਨ

[ਸੋਧੋ]

ਬਾਹਰੀ ਲਿੰਕ

[ਸੋਧੋ]
Works

ਹਵਾਲੇ

[ਸੋਧੋ]
  1. Bentham, Jeremy. "Offences Against One's Self", first published in Journal of Homosexuality, v.3:4(1978), p. 389–405; continued in v.4:1(1978).
    • Also see Boralevi, Lea Campos. Bentham and the Oppressed. Walter de Gruyter, 1984, p. 37.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).