ਜੌਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੌ
Illustration Hordeum vulgare1.jpg
ਜੌ ਦੀ ਤਸਵੀਰ
ਵਿਗਿਆਨਿਕ ਵਰਗੀਕਰਨ
ਜਗਤ: ਪਲਾਟੇ
(unranked): ਐਂਜ਼ੀਓਸਪਰਮਜ
(unranked): ਮੋਨੋਕੋਟਸ
(unranked): ਕੋਮਲਿਨਿਡਸ
ਤਬਕਾ: ਪੋਅਲਸ
ਪਰਿਵਾਰ: ਪੋਅਸੇਈਆ
ਉੱਪ-ਪਰਿਵਾਰ: ਪੂਈਡਾਅਈ
Tribe: ਟਰੀਟੀਸੀਅਈ
ਜਿਣਸ: ਹੋਰਦੀਅਮ
ਪ੍ਰਜਾਤੀ: ਐਚ.. ਵੁਲਗਾਰੇ
ਦੁਨਾਵਾਂ ਨਾਮ
ਹੋਰਦੀਅਮ ਵੁਲਗਾਰੇ
ਕੇਰੋਲਸ ਲਿਨਾਈਅਸ
Hordeum vulgare

ਜੌ ਘਾਹ ਦੀ ਕਿਸਮ ਦਾ ਪੌਦਾ ਹੈ ਜੋ ਮੁੱਖ ਅਨਾਜ ਹੈ। ਇਸ ਦੀ ਵਰਤੋਂ ਜਾਨਵਰਾਂ ਦੇ ਭੋਜਨ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਬੀਅਰ, ਬਰੈਡ, ਸਿਹਤ ਵਾਲੇ ਭੋਜਨ ਪਦਾਰਥ, ਸੂਪ ਬਣਾਏ ਜਾਂਦੇ ਹੈ। ਦੁਨੀਆ ਵਿੱਚ ਇਸ ਦੀ ਖੇਤੀ ਲਗਭਗ 566,000 km² ਖੇਤਰ ਵਿੱਚ ਕੀਤੀ ਜਾਂਦੀ ਹੈ ਅਤੇ 136 ਮਿਲੀਅਨ ਟਨ ਜੌ ਪੈਦਾ ਹੁੰਦਾ ਹੈ

ਉਤਪਾਦਨ[ਸੋਧੋ]

ਮੁੱਖ ਜੌ ਉਤਪਾਦਤ
(ਮਿਲੀਅਨ ਮੀਟਰਿਕ ਟਨ)
ਰੈਕ ਦੇਸ਼ 2009 2010 2011
01 ਰੂਸ 17.8 8.3 16.9
02 ਯੁਕਰੇਨ 11.8 8.4 9.1
03 ਫਰਾਂਸ 12.8 10.1 8.8
04 ਜਰਮਨੀ 12.2 10.4 8.7
05  ਆਸਟ੍ਰੇਲੀਆ 7.9 7.2 7.9
06 ਕਨੇਡਾ 9.5 7.6 7.7
07 ਤੁਰਕੀ 7.3 7.2 7.6
08  ਬਰਤਾਨੀਆ 6.6 5.2 5.4
09  ਅਰਜਨਟੀਨਾ 1.3 2.9 4.0
10  ਸੰਯੁਕਤ ਰਾਜ ਅਮਰੀਕਾ 4.9 3.9 3.3
ਸੰਸਾਰ 151.8 123.7 134.3
ਸ੍ਰੋਤ:
ਖਾਧ ਅਤੇ ਖੇਤੀਬਾੜੀ ਸੰਸਥਾਂ[1]

ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਉੱਨਤ ਕਿਸਮਾਂ[ਸੋਧੋ]

 • ਪੀ ਐਲ 807
 • ਡੀ ਡਬਲਯੂ ਆਰ ਯੂ ਬੀ 52
 • ਪੀ ਐਲ 426

ਗੁਣ[ਸੋਧੋ]

 • ਇਸ ਨਾਲ ਪੇਟ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।
 • ਮੋਟਾਪਾ ਘਟਦਾ ਹੈ।
 • ਅੰਤੜੀਆਂ ਸਾਫ਼ ਹੁੰਦੀਆਂ ਹਨ।
 • ਚਿਹਰਾ ਸਾਫ਼ ਹੁੰਦਾ ਹੈ।
 • ਰੰਗ ਵਿੱਚ ਨਿਖ਼ਾਰ ਆਉਂਦਾ ਹੈ।
 • ਕਾਲੇ ਘੇਰੇ ਅਤੇ ਫਿਨਸੀਆਂ ਠੀਕ ਹੁੰਦੀਆਂ ਹਨ।
 • ਗੁਰਦੇ ਦੀ ਪੱਥਰੀ ਵਿੱਚ ਬਹੁਤ ਲਾਭਕਾਰੀ ਹੈ।
 • ਪਿੱਤੇ ਲਈ ਵੀ ਵਧੀਆ ਹੈ।
 • ਗੋਡਿਆਂ ਲਈ ਲਾਭਕਾਰੀ ਹੈ।
 • ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ।
 • ਇਸਦੀ ਬੀਅਰ ਗਰਮੀ ਦੂਰ ਕਰਦੀ ਹੈ।
 • ਸ਼ੂਗਰ ਰੋਗ ’ਚ ਵਰਦਾਨ ਹੈ।
 • ਕਬਜ਼ ਦੂਰ ਕਰਦਾ ਹੈ।
 • ਤੇਜ਼ਾਬ ਅਤੇ ਗੈਸ ਨੂੰ ਦੂਰ ਕਰਦਾ ਹੈ।
 • ਪਾਚਨ ਕਿਰਿਆ ਠੀਕ ਹੋ ਜਾਂਦੀ ਹੈ।
 • ਜੇਕਰ ਇਸ ਪਾਣੀ ਵਿੱਚ ਅਦਰਕ ਨੂੰ ਉਬਾਲ ਕੇ ਪੀਤਾ ਜਾਵੇ ਤਾਂ ਇਸ ਨਾਲ ਗਲਾ, ਨੱਕ ਅਤੇ ਖਾਂਸੀ ਵੀ ਠੀਕ ਹੋ ਜਾਂਦੀ ਹੈ।
 • ਦਿਲ ਦੇ ਰੋਗਾਂ ਲਈ ਲਾਭਕਾਰੀ ਹੈ।

ਹਵਾਲੇ[ਸੋਧੋ]