ਜੌਹਨ ਟਾਈਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੌਹਨ ਟਾਈਲਰ
10ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਅਪਰੈਲ, 1841 – 4 ਮਾਰਾਚ, 1845
ਉਪ ਰਾਸ਼ਟਰਪਤੀਕੋਈ ਨਹੀਂ
ਤੋਂ ਪਹਿਲਾਂਵਿਲੀਅਮ ਹੈਨਰੀ ਹੈਰੀਸਨ
ਤੋਂ ਬਾਅਦਜੇਮਜ਼ ਕੇ. ਪੋਕ
10ਵਾਂ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਾਚ, 1841 – 4 ਅਪਰੈਲ, 1841
ਰਾਸ਼ਟਰਪਤੀਵਿਲੀਅਮ ਹੈਨਰੀ ਹੈਰੀਸਨ
ਤੋਂ ਪਹਿਲਾਂਰਿਚਰਡ ਮੈਟਰ ਜੌਹਨਸਨ
ਤੋਂ ਬਾਅਦਜ਼ਾਰਜ ਐਮ. ਡੈਲਸ
ਵਰਜੀਨੀਆ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
4 ਮਾਰਚ, 1827 – 29 ਫਰਵਰੀ, 1836
ਤੋਂ ਪਹਿਲਾਂਜੌਹਨ ਡੈਨਡੋਲਫl Rives]]
ਸੈਨੇਟ ਦਾ ਪ੍ਰਧਾਨ
ਦਫ਼ਤਰ ਵਿੱਚ
3 ਮਾਰਚ, 1835 – 6 ਦਸੰਬਰ, 1835
ਤੋਂ ਪਹਿਲਾਂਜਾਰਜ ਪੁਆਈਟਡੈਕਟਰ
ਤੋਂ ਬਾਅਦਵਿਲੀਅਮ ਆਰ. ਕਿੰਗ
ਵਰਜ਼ੀਆ ਦਾ ਗਵਰਨਰ
ਦਫ਼ਤਰ ਵਿੱਚ
10 ਦਸੰਬਰ, 1825 – 4 ਮਾਰਚ, 1827
ਤੋਂ ਪਹਿਲਾਂਜੇਮਜ ਪਲੈਜਨਟਸ
ਤੋਂ ਬਾਅਦਵਿਲੀਅਮ ਬਰਾਂਚ ਗਿਲਸ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਵਰਜੀਨੀਆ ਦੇ 23ਵਾਂ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
17 ਦਸੰਬਰ, 1816 – 3 ਮਾਰਚ, 1821
ਤੋਂ ਪਹਿਲਾਂਜੌਹਨ ਕਲੋਪਟਨ
ਤੋਂ ਬਾਅਦਐਾਡਰਿਊ ਸਟੇਵਨਸਨ
ਨਿੱਜੀ ਜਾਣਕਾਰੀ
ਜਨਮ(1790-03-29)ਮਾਰਚ 29, 1790
ਚਾਰਲਸ ਸਹਿਰ ਵਰਜੀਨੀਆ
ਮੌਤਜਨਵਰੀ 18, 1862(1862-01-18) (ਉਮਰ 71)
ਰਿਚਮੌਡ ਵਰਜੀਨੀਆ
ਕਬਰਿਸਤਾਨਹਾਲੀਵੁੱਡ ਸੀਮੈਂਟਰੀ
ਰਿਚਮੌਡ ਵਰਜੀਨੀਆ
ਸਿਆਸੀ ਪਾਰਟੀਡੈਮੋਕ੍ਰੈਟਿਕ (1811–1828)
ਡੈਮੋਕ੍ਰੈਟਿਕ ਪਾਰਟੀ (1828–1834)
ਵਹਿੰਗ ਪਾਰਟੀ (1834–1841)
ਅਜ਼ਾਦ (1841–1844)
ਜੀਵਨ ਸਾਥੀ
  • ਲੇਤੀਤੀਆ ਕ੍ਰਿਸ਼ਟਿਆਨ ਟਾਈਲਰ
    (ਵਿ. 1813; her death 1842)
  • ਜੂਲੀਆ ਗਾਰੀਨਰ ਟਾਈਲਰ
    (ਵਿ. 1844)
ਬੱਚੇ15
ਅਲਮਾ ਮਾਤਰਕਾਲਜ ਆਫ ਵਿਲੀਅਮ ਐਂਡ ਮੈਰੀ
ਪੇਸ਼ਾਵਕੀਲ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ
ਫਰਮਾ:Country data ਵਰਜੀਨੀਆ
ਬ੍ਰਾਂਚ/ਸੇਵਾਚਾਰਲਸ ਸਿਟੀ ਰਾਈਫਲਜ਼
ਸੇਵਾ ਦੇ ਸਾਲ1813
ਰੈਂਕਕੈਪਟਨ

ਜੌਹਨ ਟਾਈਲਰ (29 ਮਾਰਚ, 1790-18 ਜਨਵਰੀ, 1862) ਅਮਰੀਕਾ ਦਾ ਉਹ ਪਹਿਲਾ ਉਪ-ਰਾਸ਼ਟਰਪਤੀ ਸੀ ਜਿਹੜਾ ਪਹਿਲੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਦੇ ਪਦ 'ਤੇ ਪਹੁੰਚਿਆ। ਆਪ ਦਾ ਜਨਮ 29 ਮਾਰਚ, 1790 ਨੂੰ ਵਰਜੀਨੀਆ ਵਿਖੇ ਪਿੱਤ ਜੌਹਨ ਟਾਈਲਰ ਸੀਨੀਅਰ ਅਤੇ ਮਾਤਾ ਮੈਰੀ ਅਰਮਸਟੈਡ ਦੇ ਘਰ ਹੋਇਆ। ਆਪ ਦੇ ਪਿਤਾ ਸਿਆਸਤਦਾਨ[1] ਸਨ ਇਸ ਲਈ ਆਪ ਨੂੰ ਸਿਆਸਤ ਗੁੜਤੀ ਘਰ 'ਚ ਮਿਲੀ।

ਮੁੱਢਲਾ ਜੀਵਨ[ਸੋਧੋ]

ਗਰੈਜੂਏਸ਼ਨ ਅਤੇ ਕਾਨੂੰਨ ਦੀ ਸਿੱਖਿਆ ਟਾਈਲਰ ਨੇ ਵਿਲੀਅਮਸਬਰਗ ਦੇ ਕਾਲਜ ਆਫ ਵਿਲੀਅਮ ਐਂਡ ਮੈਰੀ ਤੋਂ ਹਾਸਲ ਕੀਤੀ। ਆਪ 21 ਸਾਲ ਦੀ ਉਮਰ ਵਿੱਚ ਵਰਜ਼ੀਨੀਆ ਅਸੈਂਬਲੀ ਲਈ ਚੁਣੇ ਗਏ। ਆਪ ਦਾ ਵਿਆਹ ਵਰਜ਼ੀਨੀਆ ਦੀ ਲੈਟੀਆ ਕ੍ਰਿਸਚੀਅਨ ਨਾਲ ਹੋ ਗਿਆ, ਜਿਸ ਦੀ ਕੁੱਖੋਂ ਟਾਈਲਰ ਦੇ 8 ਬੱਚੇ ਪੈਦਾ ਹੋਏ।

ਕੰਮ[ਸੋਧੋ]

ਆਪ ਨੇ ਸੰਵਿਧਾਨ ਦਾ ਬਹੁਤ ਹੀ ਸਖਤਾਈ ਨਾਲ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ। ਆਪ ਨੇ ਇਸ ਪਰੰਪਰਾ ਤੋਂ ਕਦੇ ਵੀ ਥਿੜਕੇ ਨਹੀਂ। ਆਪ ਨੇ ਆਪਣੇ ਰਾਜ ਭਾਗ ਵਿਚ ਕਈ ਅਹਿਮ ਸੁਧਾਰ ਕਰਕੇ ਵਿਖਾਏ। 1816 ਤੋਂ 1821 ਤੱਕ ਹਾਊਸ ਆਫ ਰੀਪਰਜ਼ੈਂਟਿਵ ਵਿਖੇ ਸੇਵਾ ਕਰਦਿਆਂ ਟਾਈਲਰ ਨੇ ਬਹੁਤ ਸਾਰੇ ਰਾਸ਼ਟਰਵਾਦੀ ਕਾਨੂੰਨਾਂ ਵਿਰੁੱਧ ਵੋਟ ਪਾਈ ਅਤੇ ਮਿਸੂਰੀ ਸਮਝੌਤੇ ਦਾ ਵਿਰੋਧ ਕੀਤਾ। ਹਾਊਸ ਨੂੰ ਛੱਡ ਦੇਣ ਬਾਅਦ ਉਹ ਵਰਜੀਨੀਆ ਦਾ ਗਵਰਨਰ ਬਣਿਆ। ਇੱਕ ਸੈਨੇਟਰ ਦੇ ਤੌਰ 'ਤੇ ਉਸ ਨੇ ਹਿਚਕਚਾਹਟ ਨਾਲ ਐਾਡਰਿਊ ਜੈਕਸਨ ਦੀ ਰਾਸ਼ਟਰਪਤੀ ਪਦ ਲਈ ਹਮਾਇਤ ਕੀਤੀ। ਆਪ ਨੇ ਕਾਂਗਰਸ ਵਿੱਚ ਹੈਨਰੀ ਕਲੇਅ, ਡੇਨੀਅਲ ਵੈਬਸਟਰ ਅਤੇ ਨਵੀਂ ਬਣੀ ਪਾਰਟੀ ਵ੍ਹਿਗ ਪਾਰਟੀ ਨਾਲ ਹੱਥ ਮਿਲਾਇਆ, ਜੋ ਰਾਸ਼ਟਰਪਤੀ ਐਾਡਰਿਊ ਜੈਕਸਨ ਦਾ ਵਿਰੋਧ ਕਰਦੇ ਸਨ। ਆਪ ਉਤਪਾਦਕਾਂ ਦੀ ਸਹਾਇਤਾ ਲਈ ਮਹਿਸੂਲ ਚੁੰਗੀ ਬਿੱਲ 'ਤੇ ਦਸਤਖਤ ਕਰ ਕੀਤੇ। ਰਾਜਾਂ ਦੇ ਅਧਿਕਾਰਾਂ ਨਾਲ ਹੀ ਉਸ ਦੇ ਸ਼ਾਸਨ ਵਿੱਚ ਰਾਸ਼ਟਰਪਤੀ ਮਜ਼ਬੂਤ ਹੋਈ। ਅਮਰੀਕਾ ਵਿੱਚ ਗੁੱਟਬੰਦੀ ਵਧ ਗਈ, ਜਿਸ ਨੇ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਲਿਆ।

ਆਪ ਨੇ 1861 ਵਿੱਚ ਦੱਖਣੀ ਕਨਫੈਡਰੇਸੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਜੌਹਨ ਟਾਈਲਰ ਦੀ 1862 ਵਿੱਚ ਮੌਤ ਹੋ ਗਈ।

ਹਵਾਲੇ[ਸੋਧੋ]

  1. Chitwood, pp. 4–7, 12; Crapol, pp. 30–31.