ਜੰਗਲ ਬੁੱਕ (ਫ਼ਿਲਮ 2016)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਨਮਾ ਘਰਾਂ ਵਿੱਚ ਜਾਰੀ ਕੀਤਾ ਪੋਸਟਰ

ਜੰਗਲ ਬੁੱਕ(हिन्दी: द जंगल बुक, English: The Jungle Book) ਇੱਕ ਅਮਰੀਕੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਜੋਨ ਫਵ੍ਰੇਉ ਨੇ ਕੀਤਾ। ਇਹ ਫ਼ਿਲਮ 15 ਅਪ੍ਰੈਲ 2016 ਨੂੰ ਸਿਨਮਾ ਘਰਾਂ ਵਿੱਚ ਪ੍ਰਦਰਸ਼ਿਤ ਹੋਈ।

ਭੂਮਿਕਾ[ਸੋਧੋ]

ਪਾਤਰ  ਮੂਲ ਅਭਿਨੇਤਾ ਹਿੰਦੀ ਡਬਿੰਗ
ਸ਼ੇਰ ਖਾਨ ਇਦਰੀਸ ਇਲਬਾ ਨਾਨਾ ਪਾਟੇਕਰ
ਬਘੀਰਾ ਓਮ ਪੁਰੀ
ਬੱਲੂ ਬਿਲ ਮੂਰੇ
ਕਾ ਸਕਾਰਲੇਟ ਜੋਹਾਨਸਨ  ਪ੍ਰਿਯੰਕਾ ਚੋਪੜਾ
ਕਿੰਗ ਲੂਈ ਬਗਸ ਬਰਗਾਵ
ਰਕਸ਼ਾ ਸ਼ੈਫਾਲੀ ਸ਼ਾਹ
ਅਕੇਲਾ ਰਾਜਿਸ਼ ਖੱਟਰ

ਹਵਾਲੇ[ਸੋਧੋ]