ਓਮ ਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਓਮ ਪੁਰੀ
ਪੁਰੀ 2010 ਟੋਰਾਂਟੋ ਅੰਤਰਰਾਸ਼ਟਰੀ ਫਿਲਮ ਤਿਉਹਾਰ ਵਿਖੇ
ਪੁਰੀ 2010 ਟੋਰਾਂਟੋ ਅੰਤਰਰਾਸ਼ਟਰੀ ਫਿਲਮ ਤਿਉਹਾਰ ਵਿਖੇ
ਆਮ ਜਾਣਕਾਰੀ
ਪੂਰਾ ਨਾਂ ਓਮ ਰਾਜੇਸ਼ ਪੂਰੀ
ਜਨਮ 18 ਅਕਤੂਬਰ 1950

ਅੰਬਾਲਾ, ਹਰਿਆਣਾ, ਭਾਰਤ

ਮੌਤ
ਪੇਸ਼ਾ ਅਭਿਨੇਤਾ
ਹੋਰ ਜਾਣਕਾਰੀ
ਜੀਵਨ-ਸਾਥੀ ਨਨਦਿਤਾ ਪੁਰੀ (m. 1993)
ਬੱਚੇ ਇਸ਼ਾਨ ਪੁਰੀ

ਓਮ ਪੁਰੀ (ਹਿੰਦੀ: ओम पुरी, ਅੰਗਰੇਜੀ: Om Puri) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਹੈ। ਇਨ੍ਹਾਂ ਦਾ ਜਨਮ 1950 ਵਿੱਚ ਅੰਬਾਲਾ ਨਗਰ, ਹਰਿਆਣਾ ਵਿੱਚ ਹੋਇਆ।

ਵਿਅਕਤੀਗਤ ਜੀਵਨ[ਸੋਧੋ]

ਫਿਲਮੀ ਸਫਰ[ਸੋਧੋ]

1976 ਦੀਆਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਹ ਰਾਮ ਕੋਤਵਾਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਸੱਤਰ ਤੋਂ ਵੱਧ ਫਿਲਮਾਂ, ਟੀ.ਵੀ ਲੜੀਵਾਰ ਅਤੇ ਨਾਟਕਾਂ ਵਿੱਚ ਕੰਮ ਕੀਤਾ ਹੈ। ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਸਿਟੀ ਆਫ਼ ਜਵਾਏ, ਦੀ ਪੇਰੋਲ ਆਫ਼ੀਸਰ, ਹੈਪੀ ਕਿਸ਼ਤੀ, ਦੀ ਜੌ ਕੀਪਰ, ਘੋਸਟ ਐਂਡ ਡਾਰਕਨਜ਼ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਅਜ ਈਸਟ, ਵਾਈਟ ਟੀਥ, ਅਤੇ ਕਨੱਟਰ ਬਰੀ ਟੇਲ ਜਿਵੇਂ ਅੰਗਰੇਜੀ ਟੀ.ਵੀ ਲੜੀਵਾਰਾਂ ਵਿੱਚ ਵੀ ਅਭਿਨੇਤਾ ਦੇ ਤੌਰ 'ਤੇ ਕੰਮ ਕੀਤਾ ਹੈ।

ਪ੍ਰਮੁੱਖ ਫ਼ਿਲਮਾਂ[ਸੋਧੋ]

ਵਰ੍ਸ਼ ਫ਼ਿਲਮ ਚਰਿਤ੍ਰ ਟਿੱਪਣੀ
2008 ਮੇਰੇ ਬਾਪ ਪਹਲੇ ਆਪ ਮਾਧਵ ਮਾਥੁਰ
2008 ਦੇਹਲੀ 6
2007 ਇਸ ਪਿਆਰ ਕੋ ਕਿਆ ਨਾਮ ਦੂੰ
2007 ਸ਼ੂਟ ਆਨ ਸਾਇਟ
2007 ਢੋਲ ਤ੍ਰਿਪਾਠੀ
2007 ਚਾਰਲੀ ਵਿਲਸਨਸ ਵਾਰ
2007 ਦੇਲ੍ਹੀ ਹਾਇਟਸ
2007 ਫੂਲ ਏਨ ਫਾਇਨਲ
2006 ਮਾਲਾਮਾਲ ਵੀਕਲੀ ਬਲਵੰਤ \ਬਲੁ\
2006 ਬਾਬੁਲ ਬਲਵੰਤ
2006 ਚੁਪ ਚੁਪ ਕੇ
2006 ਡਾਨ ਵਿਸ਼ਾਲ ਮਲਿਕ
2006 ਰੰਗ ਦੇ ਬਸੰਤੀ
2005 ਦ ਹੈਂਗਮੈਨ ਸ਼ਿਵ
2005 ਮੁਮ੍ਬਈ ਐਕਸਪ੍ਰੇਸ
2005 ਦੀਵਾਨੇ ਹੁਏ ਪਾਗਲ ਮਹਬੂਬ/ਵੈਗਿਆਨਿਕ ਖੁਰਾਨਾ
2005 ਕਿਉਂਕਿ ਡਾਕਟਰ ਖੁਰਾਨਾ
2005 ਅਮਰ ਜੋਸ਼ੀ ਸ਼ਹੀਦ ਹੋ ਗਯਾ
2005 ਕਿਸਨਾ ਜੁਮਾਨ ਮਾਸੂਮ ਕਿਸ਼੍ਤੀ
2005 ਦ ਰਾਇਜ਼ਿੰਗ ਕਥਾ ਕਹਨੇ ਵਾਲਾ
2004 ਦ ਕਿੰਗ ਆਫ ਬਾਲੀਵੁਡ
2004 ਏ ਕੇ ੪੭
2004 ਦੇਵ ਸਪੈਸ਼ਲ ਕਮਿਸ਼੍ਨਰ ਤੇਜਿਨ੍ਦਰ ਖੋਸਲਾ
2004 ਕ੍ਯੂੰ ! ਹੋ ਗਯਾ ਨਾ ਮਿਸ੍ਟਰ ਖਨ੍ਨਾ
2004 ਯੁਵਾ ਪ੍ਰੋਸੋਨਜੀਤ ਭਟ੍ਟਾਚਾਰ੍ਯ
2004 ਲਕ੍ਸ਼੍ਯ ਸੂਬੇਦਾਰ ਮੇਜਰ ਪ੍ਰੀਤਮ ਸਿੰਹ
2004 ਸ੍ਟਾਪ! ਆਨਨ੍ਦ ਮੇਹਰਾ
2004 ਆਨ ਕਮਿਸ਼੍ਨਰ ਖੁਰਾਨਾ
2003 ਕਗਾਰ ਸਬ-ਇੰਸਪੈਕਟਰ ਗੋਖਲੇ
2003 ਕਾਸ਼ ਆਪ ਹਮਾਰੇ ਹੋਤੇ
2003 ਆਪਕੋ ਪਹਲੇ ਭੀ ਕਹੀਂ ਦੇਖਾ ਹੈ ਸੈਮ
2003 ਤੇਰੇ ਪਿਆਰ ਕੀ ਕਸਮ
2003 ਮਕਬੂਲ ਇੰਸਪੈਕਟਰ ਪੰਡਿਤ
2003 ਏਕ ਔਰ ਏਕ ਗ੍ਯਾਰਹ
2003 ਦ ਸੀ ਕੇਪ੍ਟੇਨਸ ਟੇਲ
2003 ਮਿਸ ਇਣ੍ਡਿਯਾ: ਦ ਮਿਸ੍ਟਰੀ
2003 ਚੁਪਕੇ ਸੇ
2003 ਕੋਡ ੪੬
2003 ਧੂਪ
2003 ਸੈਕਨ੍ਡ ਜਨਰੇਸ਼ਨ ਸ਼ਰ੍ਮਾ
2002 ਵ੍ਹਾਇਟ ਟੀਥ
2002 ਅੰਸ਼ ਭਗਤ ਪਾਣ੍ਡੇ
2002 ਪਿਆਰ ਦੀਵਾਨਾ ਹੋਤਾ ਹੈ
2002 ਚੋਰ ਮਚਾਯੇ ਸ਼ੋਰ
2002 ਸ਼ਰਾਰਤ
2002 ਮਾੰ ਤੁਝੇ ਸਲਾਮ
2002 ਘਾਵ ਇੰਸਪੈਕਟਰ ਗੌਤਮ
2002 ਆਵਾਰਾ ਪਾਗਲ ਦੀਵਾਨਾ
2002 ਮਰ੍ਡਰ ਆਕਾਸ਼ ਗੁਪ੍ਤਾ
2002 ਕ੍ਰਾੰਤਿ
2002 ਪਿਤਾ
2001 ਦ ਮਿਸ੍ਟਿਕ ਮਸਿਯੂਰ
2001 ਗੁਰੁ ਮਹਾਗੁਰੁ
2001 ਹੈਪੀ ਨਾਉ
2001 ਫ਼ਰ੍ਜ਼ ਏ ਸੀ ਪੀ ਅਰ੍ਜੁਨ ਸਿੰਹ
2001 ਦੀਵਾਨਾਪਨ ਸੂਰਜ ਕੇ ਪਿਤਾ
2001 ਦ ਜ਼ੂਕੀਪਰ
2001 ਬਾਲੀਬੁਡ ਕੌਲਿੰਗ ਸੁਬ੍ਰਮਣਿਯਮ
2001 ਦ ਪੈਰੋਲ ਆਫੀਸਰ ਜਾਰ੍ਜ
2001 ਇਣ੍ਡਿਯਨ
2001 ਗ਼ਦਰ ਕਥਾ ਕਹਨੇ ਵਾਲਾ
2000 ਦੁਲ੍ਹਨ ਹਮ ਲੇ ਜਾਯੇਂਗੇ ਭੋਲਾ ਨਾਥ
2000 ਘਾਤ ਅਜਯ ਪਾਣ੍ਡੇ
2000 ਕੁਰੁ੍ਕ੍ਸ਼ੇਤ੍ਰ
2000 ਪੁਕਾਰ
2000 ਕੁੰਵਾਰਾ ਬਲਰਾਜ ਸਿੰਹ
2000 ਹੇ ਰਾਮ
2000 ਬਸ ਯਾਰੀ ਰਖੋ ਟਾਮ
2000 ਜ਼ਿੰਦਗੀ ਜ਼ਿੰਦਾਬਾਦ
2000 ਹੇਰਾ ਫੇਰੀ
1999 ਈਸਟ ਇਜ਼ ਈਸਟ
1999 ਖੂਬਸੂਰਤ
1998 ਚਾਇਨਾ ਗੇਟ
1998 ਚਾਚੀ ੪੨੦ ਬਨਵਾਰੀਲਾਲ ਪਾਣ੍ਡੇ
1998 ਸਚ ਅ ਲੌਂਗ ਜਰਨੀ
1998 ਵਿਨਾਸ਼ਕ
1998 ਪਿਆਰ ਤੋ ਹੋਨਾ ਹੀ ਥਾ ਇੰਸਪੈਕਟਰ ਖ਼ਾਨ
1997 ਮਾਈ ਸਨ ਇਜ਼ ਫੇਨੈਟਿਕ ਪਰਵੇਜ਼
1997 ਆਸਥਾ ਅਮਰ
1997 ਚੁਪ ਕੇਸ਼ਪ
1997 ਜ਼ਮੀਰ
1997 ਜ਼ੋਰ
1997 ਨਿਰ੍ਣਾਯਕ
1997 ਮ੍ਰਤ੍ਯੁਦੰਡ
1997 ਗੁਪਤ ਇੰਸਪੈਕਟਰ ਊਧਮ ਸਿੰਹ
1997 ਭਾਈ
1996 ਮਾਚਿਸ ਸਨਾਤਨ
1996 ਪ੍ਰੇਮ ਗ੍ਰੰਥ ਬਲਿਰਾਮ
1996 ਘਾਤਕ
1996 ਦ ਗੋਸ਼ਟ ਐਂਡ ਦ ਡਾਰਕਨੈਸ ਅਬਦੁੱਲਾ
1996 ਰਾਮ ਔਰ ਸ਼੍ਯਾਮ
1996 ਕॄਸ਼੍ਣਾ
1995 ਬ੍ਰਦਰਸ ਇਨ ਟ੍ਰਬਲ
1995 ਕਰਤਵਯ
1995 ਟਾਰਗੈੱਟ ਬੰਗਾਲੀ ਫ਼ਿਲਮ
1995 ਆਤੰਕ ਹੀ ਆਤੰਕ ਸ਼ਰਦ ਜੋਸ਼ੀ
1994 ਤ੍ਰਿਯਾਚਰਿਤ੍ਰ
1994 ਪਤੰਗ
1994 ਵੋ ਛੋਕਰੀ
1994 ਦ੍ਰੋਹ ਕਾਲ ਡੀ ਸੀ ਪੀ ਅਭਯ ਸਿੰਹ
1994 ਵਾਲਫ
1994 ਤਰਪਣ
1993 ਇਨ ਕਡੀ ਦੇਵੇਨ ਅੰਗਰੇਜ਼ੀ ਫ਼ਿਲਮ
1993 ਦ ਬਰਨਿੰਗ ਸੀਜ਼ਨ ਰਾਜੀਵ ਸ਼ਰਮਾ
1993 ਅੰਕੁਰਮ
1993 ਮਾਯਾ
1992 ਕਰਨ੍ਟ
1992 ਸਿਟੀ ਆਫ ਜਾਯ ਅੰਗ੍ਰੇਜੀ ਫ਼ਿਲਮ
1992 ਅੰਗਾਰ ਪਰਵੇਜ਼ ਹੁਸੈਨ
1992 ਰਾਤ
1992 ਜ਼ਖ੍ਮੀ ਸਿਪਾਹੀ ਓਮ ਚੌਧਰੀ
1992 ਧਾਰਾਵਿ
1992 ਕਰਮ ਯੋਧਾ ਸਬ-ਇੰਸਪੈਕਟਰ ਪਟਵਰਧਨ
1991 ਪਤ੍ਥਰ
1991 ਇਰਾਦਾ
1991 ਮੀਨਾ ਬਾਜ਼ਾਰ ਅਭਿਨੇਤਾ
1991 ਸੈਮ ਐਂਡ ਮੀ
1991 ਨਰਸਿਮ੍ਹਾ
1991 ਅੰਤਰਨਾਦ
1990 ਘਾਇਲ
1990 ਦਿਸ਼ਾ
1989 ਮਿਸਟਰ ਯੋਗੀ ਦੂਰਦਰਸ਼ਨ ਧਾਰਾਵਾਹਿਕ ਫ਼ਿਲਮ
1989 ਇਲਾਕਾ
1988 ਹਮ ਫ਼ਰਿਸ਼ਤੇ ਨਹੀਂ
1988 ਏਕ ਹੀ ਮਕਸਦ ਰਾਮ ਕੁਮਾਰ ਵਰ੍ਮਾ
1988 ਭਾਰਤ ਏਕ ਖੋਜ
1987 ਸੁਸਮਾਨ
1987 ਗੋਰਾ
1987 ਮਰਤੇ ਦਮ ਤਕ
1986 ਤਮਸ
1986 ਯਾਤ੍ਰਾ ਦੂਰਦਰ੍ਸ਼ਨ ਧਾਰਾਵਾਹਿਕ ਫ਼ਿਲਮ
1986 ਲੌਂਗ ਦਾ ਲਸ਼੍ਕਾਰਾ ਪੰਜਾਬੀ ਫ਼ਿਲਮ
1986 ਜੇਨੇਸਿਸ
1986 ਨਿਊ ਦੇਹਲੀ ਟਾਇਮਸ ਅਜਯ ਸਿੰਹ
1985 ਅਘਾਤ ਮਾਧਵ ਵਰਮਾ
1985 ਨਸੂਰ
1985 ਸਾੰਝੀ
1985 ਜ਼ਮਾਨਾ ਸ਼੍ਯਾਮਲਾਲ
1985 ਮਿਰਚ ਮਸਾਲਾ
1984 ਗਿੱਧ
1984 ਪਾਰ
1984 ਰਾਵਣ
1984 ਰਾਮ ਕੀ ਗੰਗਾ
1984 ਤਰੰਗ ਨਾਮਦੇਵ
1984 ਮਾਟੀ ਮਾਂਗੇ ਖੂਨ
1984 ਹੋਲੀ
1984 ਪਾਰਟੀ ਅਵਿਨਾਸ਼
1984 ਦ ਜੈਵਲ ਇਨ ਦ ਕ੍ਰਾਉਨ ਦੂਰਦਰਸ਼ਨ ਧਾਰਾਵਾਹਿਕ ਫ਼ਿਲਮ
1983 ਅਰਧ ਸਤ੍ਯ
1983 ਜਾਨੇ ਭੀ ਦੋ ਯਾਰੋਂ ਆਹੂਜਾ
1983 ਡਿਸਕੋ ਡਾਂਸਰ ਡੇਵਿਡ ਬ੍ਰਾਉਨ
1983 ਚੋਖ
1983 ਮੰਡੀ ਰਾਮ ਗੋਪਾਲ
1983 ਬੇਕਰਾਰ
1982 ਗਾਂਧੀ
1982 ਵਿਜੇਤਾ
1982 ਆਰੋਹਣ
1981 ਸਦਗਤੀ ਬੰਗਾਲੀ ਫ਼ਿਲਮ
1981 ਕਲਯੁਗ ਭਵਾਨੀ ਪਾਂਡੇ
1980 ਅਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ ਮਧੁ
1980 ਭਵਨੀ ਭਵਾਈ
1980 ਚੰਨ ਪਰਦੇਸੀ ਤੁਲਸੀ
1980 ਸਪਰਸ਼ ਦੁਬੇ
1980 ਆਕ੍ਰੋਸ਼
1979 ਸ਼ਾਯਦ
1979 ਸਾਂਚ ਕੋ ਆਂਚ ਨਹੀਂ
1978 ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ
1977 ਗੋਧੂਲੀ
1977 ਭੂਮਿਕਾ
1976 ਘਾਸੀਰਾਮ ਕੋਤਵਾਲ

ਨਾਮਾਂਕਨ ਅਤੇ ਪੁਰਸਕਾਰ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]