ਜੱਗਾ (ਫ਼ਿਲਮ)
ਦਿੱਖ
ਜੱਗਾ | |
---|---|
ਨਿਰਦੇਸ਼ਕ | ਜੁਗਲ ਕਿਸ਼ੋਰ |
ਸਕਰੀਨਪਲੇਅ | ਮਨੋਹਰ ਸਿੰਘ ਸਹਿਰਾਈ |
ਕਹਾਣੀਕਾਰ | ਦਲਜੀਤ |
ਰਿਲੀਜ਼ ਮਿਤੀ |
|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਜੱਗਾ ਇੱਕ ਸਾਲ 1964 ਦੀ ਭਾਰਤੀ ਪੰਜਾਬੀ-ਭਾਸ਼ਾ ਦੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਜੁਗਲ ਕਿਸ਼ੋਰ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਦਾਰਾ ਸਿੰਘ, ਇੰਦਰਾ, ਖੈਰਾਤੀ, ਅਮਰਨਾਥ, ਜੁਗਲ ਕਿਸ਼ੋਰ, ਮਜਨੂੰ, ਅਤੇ ਹੋਰ ਆਦਿ ਸਨ।[1] ਇਹ 20ਵੀਂ ਸਦੀ ਦੇ ਡਾਕੂ ਜੱਗਾ ਜੱਟ ਦੀ ਕਹਾਣੀ 'ਤੇ ਆਧਾਰਿਤ ਹੈ, ਜਿਸ ਨੇ ਸਰਵੋਤਮ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਿਆ ਸੀ।[2]
ਸੰਗੀਤ
[ਸੋਧੋ]ਮੁਹੰਮਦ ਰਫੀ, ਸ਼ਮਸ਼ਾਦ ਬੇਗਮ, ਮੀਨੂ ਪੁਰਸ਼ੋਤਮ, ਐਸ.ਬਲਬੀਰ ਦੁਆਰਾ ਗਾਏ ਗਏ ਗੀਤ ਐਮ.ਐਸ.ਹਰਾਈ ਦੇ ਬੋਲ ਹਨ।
(1) ਮੇਰਾ ਬਾਂਕਾ ਦੇਸ਼- ਮੇਰਾ ਬਾਂਕਾ ਦੇਸ਼
(2) ਜੇਹ ਮੈਂ ਜਾਨਦੀ | ਜੇ ਮੈਂ
(3) ਜੇਹ ਮੈਂ ਜਾਨਦੀ | ਜੇ ਮੈਂ
ਹਵਾਲੇ
[ਸੋਧੋ]- ↑ "Jagga 1964 DVD: Punjabi". www.hemantonline.com. Retrieved 21 April 2012.
- ↑ "ਪੰਜਾਬੀ ਸਿਨੇਮਾ ਦੀ ਪੌਣੀ ਸਦੀ". The Punjabi Tribune. 4 June 2011. Retrieved 21 April 2012.
ਬਾਹਰੀ ਲਿੰਕ
[ਸੋਧੋ]- Jagga (1964), ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- Jagga - Cast and credits on YouTube