ਟਰੇਸੀ ਏਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Wiki letter w.svg ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਟਰੇਸੀ ਏਮਨ CBE, RA (ਜਨਮ 3 ਜੁਲਾਈ 1963)[1] ਨੂੰ ਇੱਕ ਅੰਗਰੇਜ਼ੀ ਸਮਕਾਲੀ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਸਵੈਜੀਵਨੀ ਇਕਬਾਲੀਆ ਕਲਾਕਾਰੀ ਵਿੱਚ ਹੈ। ਏਮਨ ਦਾ ਕੰਮ ਬਹੁਤ ਤਰਾਂ ਦਾ ਹੈ, ਜਿਸ ਵਿੱਚ ਮੀਡੀਆ ਤੋਂ ਬਿਨਾਂ ਡਰਾਇੰਗ, ਪੇਟਿੰਗ, ਮੂਰਤੀ, ਫਿਲਮ, ਫੋਟੋਗਰਾਫੀ ਆਦਿ ਸ਼ਾਮਿਲ ਹੈ। ਏਮਨ ਅੱਜ ਕੱਲ ਕਲਾ ਦੀ  ਰਾਇਲ ਅਕੈਡਮੀ ਵਿੱਚ ਹੈ।.[2]

ਜੀਵਨੀ[ਸੋਧੋ]

ਮੁੱਢਲਾ ਜੀਵਨ [ਸੋਧੋ]

ਸੈਕਸਟਨ ਮਿੰਗ, ਟਰੇਸੀ ਏਮਨ, ਚਾਰਲਸ ਥੋਮਸਨ, ਬੀਲੇ ਚਾਇਲਡਿਸ਼ ਅਤੇ ਰੂਸੇਲ ਵਿਕਿਨਜ਼- ਰੋਚੇਸਟਰ ਅੱਡ੍ਲਟ ਸਿੱਖਿਆ ਸੈਂਟਰ 'ਚ, 11 ਦਸੰਬਰ 1987 

ਏਮਨ ਕਰੋਡਨ(Croydon) ਵਿੱਚ ਪੈਦਾ ਹੋਈ, ਜੋ ਕਿ ਸੁਰੇ(Surrey) ਦਾ ਇਕ ਹਿੱਸਾ ਹੈ, ਉਸਦੀ ਮਾਂ ਅੰਗ੍ਰੇਜੀ ਸੀ [3] ਅਤੇ ਉਹ ਆਪਣੇ ਜੁੜਵਾ ਭਰਾ ਨਾਲ ਵੱਡੀ ਹੋਈ ।.[4]

References[ਸੋਧੋ]

  1. Tate. "The Perfect Place to Grow 2001". Retrieved 5 September 2011. 
  2. Geneviève, Roberts. "Tracey Emin is made Royal Academician". Retrieved 10 May 2016. 
  3. "Who Do You Think You Are? – Tracey Emin". The Arts Desk. Retrieved 26 August 2014. 
  4. Tracey Emin: 20 Years. National Galleries of Scotland. 1 January 2008. pp. 20–21. ISBN 9781906270087.