ਟੀਹਰੀ ਡੈਮ
(ਟਿਹਰੀ ਬੰਨ੍ਹ ਤੋਂ ਰੀਡਿਰੈਕਟ)
Jump to navigation
Jump to search
ਟੀਹਰੀ ਡੈਮ | |
---|---|
![]() ਡੈਮ 2008 ਵਿੱਚ | |
ਦੇਸ਼ | ਭਾਰਤ |
ਸਥਿਤੀ | ਉੱਤਰਾਖੰਡ |
ਕੋਆਰਡੀਨੇਟ | 30°22′40″N 78°28′50″E / 30.37778°N 78.48056°Eਗੁਣਕ: 30°22′40″N 78°28′50″E / 30.37778°N 78.48056°E |
ਰੁਤਬਾ | Operational |
ਉਸਾਰੀ ਸ਼ੁਰੂ ਹੋਈ | 1978 |
ਉਦਘਾਟਨ ਤਾਰੀਖ | 2006 |
ਉਸਾਰੀ ਲਾਗਤ | ਅਮਰੀਕੀ ਡਾਲਰ 1 ਬਿਲੀਅਨ |
ਮਾਲਕ | ਟੀਹਰੀ ਵਿਕਾਸ ਕਾਰਪੋਰੇਸ਼ਨ ਲਿ: ਭਾਰਤ |
Dam and spillways | |
ਡੈਮ ਦੀ ਕਿਸਮ | ਬੰਨ ਡੈਮ |
ਰੋਕਾਂ | ਭਾਗੀਰੱਥੀ ਦਰਿਆ |
ਉਚਾਈ | 260.5 ਮੀ (855 ਫ਼ੁੱਟ) |
ਲੰਬਾਈ | 575 ਮੀ (1,886 ਫ਼ੁੱਟ) |
ਚੌੜਾਈ (ਕਰੈਸਟ) | 20 ਮੀ (66 ਫ਼ੁੱਟ) |
ਚੌੜਾਈ (ਅਧਾਰ) | 1,128 ਮੀ (3,701 ਫ਼ੁੱਟ) |
ਸਪਿੱਲਵੇ ਕਿਸਮ | ਦਰਵਾਰੇ ਨਾਲ ਕੰਟਰੋਲ |
ਸਪਿੱਲਵੇ ਗੁੰਜਾਇਸ਼ | 15,540 m3/s (549,000 cu ft/s) |
Reservoir | |
ਕੁੱਲ ਗੁੰਜਾਇਸ਼ | 4.0 km3 (3,200,000 acre⋅ft) |
ਤਲ ਖੇਤਰਫਲ | 52 km2 (20 sq mi) |
Power station | |
Commission date | 2006 |
Type | Pumped-storage |
ਟਰਬਾਈਨਾਂ | ਖੜਵੀਆਂ ਟਰਬਾਈਨਾਂ |
Installed capacity | 1,000 MW (1,300,000 hp) ਵੱਧ ਤੋਂ ਵੱਧ: 2,400 MW |
ਟੀਹਰੀ ਬੰਨ੍ਹ ਟੀਹਰੀ ਵਿਕਾਸ ਪਰਯੋਜਨਾ ਦਾ ਇੱਕ ਮੁੱਢਲਾ ਬੰਨ੍ਹ ਹੈ ਜੋ ਭਾਰਤ ਦੇ ਉੱਤਰਾਖੰਡ ਰਾਜ ਦੇ ਟੀਹਰੀ ਵਿੱਚ ਸਥਿਤ ਹੈ। ਇਹ ਬੰਨ੍ਹ ਗੰਗਾ ਦਰਿਆ ਦੀ ਪ੍ਰਮੁੱਖ ਸਾਥੀ ਨਦੀ ਗੰਗਾ ਉੱਤੇ ਬਣਾਇਆ ਗਿਆ ਹੈ। ਟੀਹਰੀ ਬੰਨ੍ਹ ਦੀ ਉੱਚਾਈ 261 ਮੀਟਰ ਹੈ ਜੋ ਇਸਨੂੰ ਸੰਸਾਰ ਦਾ ਪੰਜਵਾਂ ਸਭ ਤੋਂ ਉੱਚਾ ਬੰਨ੍ਹ ਬਣਾਉਂਦੀ ਹੈ। ਇਸ ਬੰਨ੍ਹ ਤੋਂ 2400 ਮੈਗਾ ਵਾਟ ਬਿਜਲਈ ਉਤਪਾਦਨ, 270,000 ਹੈਕਟਰ ਖੇਤਰ ਦੀ ਸਿੰਚਾਈ ਅਤੇ ਨਿੱਤ 102.20 ਕਰੋੜ ਲਿਟਰ ਪੀਣ ਵਾਲਾ ਪਾਣੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਉਪਲੱਬਧ ਕਰਾਉਣਾ ਪ੍ਰਸਤਾਵਿਤ ਹੈ।[1]
ਹਵਾਲੇ[ਸੋਧੋ]
- ↑ "Projects:Current Status". Tehri Hydro Development Corporation. Retrieved 5 October 2015.