ਟੀ.ਪੀ ਚੰਦਰਸ਼ੇਖਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੀ.ਪੀ ਚੰਦਰਸ਼ੇਖਰਨ
T.P.-Chandrasekharan.jpg
ਸੰਸਥਾਪਕ ਇਨਕਲਾਬੀ ਮਾਰਕਸਵਾਦੀ ਪਾਰਟੀ
ਨਿੱਜੀ ਜਾਣਕਾਰੀ
ਜਨਮ2 ਜੁਲਾਈ 1960
ਓਨਚੀਆਮ, ਕਾਲੀਕਟ, ਭਾਰਤ.
ਮੌਤ4 ਮਈ 2012
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਪਤੀ/ਪਤਨੀਕੇ.ਕੇ. ਰੇਮਾ
ਸੰਤਾਨਅਭੀਨੰਦ

ਟੀ.ਪੀ ਚੰਦਰਸ਼ੇਖਰਨ ਭਾਰਤ ਦੇ ਕੇਰਲ ਰਾਜ ਦਾ ਇੱਕ ਸਿਆਸਤਦਾਨ ਸੀ। ਉਹ ਕੋਜ਼ੀਖਾਂਡੇ ਜ਼ਿਲ੍ਹੇ ਦੇ ਪਿੰਡ ਓਨਚੀਆਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਲੋਕਲ ਲੀਡਰ ਸੀ। ਉਸ ਇਹ ਪਾਰਟੀ ਤੋਂ 2009 ਵਿੱਚ ਅਲੱਗ ਹੋ ਗਇਆ ਅਤੇ ਉਸਨੇ ਆਪਣੀ ਇੱਕ ਅਲੱਗ ਕਮਿਊਨਿਸਟ ਪਾਰਟੀ ਇਨਕਲਾਬੀ ਮਾਰਕਸਵਾਦੀ ਪਾਰਟੀ ਬਣਾਈ। ਇਸ ਪਾਰਟੀ ਨੇ ਲੋਕਲ ਚੋਣਾਂ ਵਿੱਚ ਸਫਲਤਾ ਪਰਾਪਤ ਕੀਤੀ। 4 ਮਈ 2012 ਵਿੱਚ ਉਸਦਾ ਕਤਲ ਕਰ ਦਿੱਤਾ ਗਇਆ। ਉਸਦੇ ਕਤਲ ਨੂੰ ਇੱਕ ਰਾਜਨੀਤਿਕ ਸਾਜਿਸ਼ ਦਸਿਆ ਜਾਂਦਾ ਹੈ।[1][2][3]

ਹਵਾਲੇ[ਸੋਧੋ]