ਇਨਕਲਾਬੀ ਮਾਰਕਸਵਾਦੀ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਨਕਲਾਬੀ ਮਾਰਕਸਵਾਦੀ ਪਾਰਟੀ
ਆਗੂਟੀ.ਪੀ ਚੰਦਰਸ਼ੇਖਰਨ
ਸਥਾਪਨਾ2009
ਸਦਰ ਮੁਕਾਮਓਨਚੀਆਮ, ਵਾਟਾਕਾਰਾ (ਭਾਰਤ)
ਵਿਚਾਰਧਾਰਾਸੋਸ਼ਲਿਸਟ,ਕਮਿਊਨਿਸਟ
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ0
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ0

ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੇ ਕੇਰਲ ਰਾਜ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦੇ ਸਥਾਪਨਾ ਟੀ.ਪੀ ਚੰਦਰਸ਼ੇਖਰਨ ਨੇ ਕੀਤੀ ਸੀ। ਇਸ ਪਾਰਟੀ ਦੀਆਂ ਕਈ ਜ਼ਿਲ੍ਹਿਆਂ ਵਿੱਚ ਯੂਨਿਟਾਂ ਹਨ। ਇਸ ਪਾਰਟੀ ਦਾ ਦਾਵਾ ਹੈ ਕਿ ਇਹ ਅਸਲੀ ਕਮਿਊਨਿਸਟ ਪਾਰਟੀ ਹੈ।[1]

ਹਵਾਲੇ[ਸੋਧੋ]