ਟੁਲੂਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਟੁਲੂਜ਼
Toulouse
Tolosa

Motto: Per Tolosa totjorn mai.
(ਓਕਸੀਤੀ ਵਿੱਚ "ਟੁਲੂਜ਼ ਲਈ, ਹਮੇਸ਼ਾਂ ਹੋਰ")

Montage Toulouse 2.jpg
ਟੁਲੂਜ਼ ਦਾ ਤਸਵੀਰ-ਸੰਗ੍ਰਹਿ- ਸਿਖਰ:ਪੋਂ ਸੇਂਟ ਪੀਅਰ ਅਤੇ ਗਾਰੋਨ ਦਰਿਆ, ਵਿਚਕਾਰ ਖੱਬੇ:ਰਾਜਧਾਨੀ ਮਹੱਲ, ਵਿਚਕਾਰ ਖੱਬੇ:ਪੋਂ-ਨਫ਼ ਪੁਲ, ਹੇਠਾਂ ਖੱਬੇ:ਟੁਲੂਜ਼ ਦਾ ਕਾਪੀਤੋਲ, ਹੇਠਾਂ ਮੱਧ:ਸੀਤ ਡੇ ਲਿਸਪਾਸ ਵਿਖੇ ਏਰੀਆਨ ੫, ਹੇਠਾਂ ਸੱਜੇ:ਮੇਦੀਆਥੈਕ ਯ਼ੋਜ਼ ਕਾਬਾਨੀ
Coat of arms of ਟੁਲੂਜ਼
ਟੁਲੂਜ਼ is located in France
ਟੁਲੂਜ਼
ਪ੍ਰਸ਼ਾਸਨ
ਦੇਸ਼ ਫ਼ਰਾਂਸ
ਖੇਤਰ ਮਿਦੀ-ਪੀਰੇਨੇ
ਵਿਭਾਗ Haute-Garonne
ਆਰੌਂਡੀਜ਼ਮੌਂ ਟੁਲੂਜ਼
Intercommunality ਵਡੇਰਾ ਟੁਲੂਜ਼
ਮੇਅਰ ਪੀਐਰ ਕੋਔਂ (ਸਮਾਜਵਾਦੀ ਪਾਰਟੀ)
(੨੦੦੮–੨੦੧੪)
ਅੰਕੜੇ
ਰਕਬਾ1 ੧੧੮.੩ ਕਿ:ਮੀ2 (. sq mi)
ਅਬਾਦੀ2 ੪,੪੯,੩੨੮  (੨੦੧੨[੧])
 - ਦਰਜਾ ਫ਼ਰਾਂਸ ਵਿੱਚ ਚੌਥਾ
 - Density ੩,੭੯੮ /km2 ( /sq mi)
ਸ਼ਹਿਰੀ ਇਲਾਕਾ ੮੧੧.੬ ਕਿ:ਮੀ2 (. sq mi) (੨੦੦੮)
 - ਅਬਾਦੀ 864936[੨] (੧ ਜਨਵਰੀ ੨੦੦੮)
ਮਹਾਂਨਗਰੀ ਇਲਾਕਾ ੫,੩੮੧ ਕਿ:ਮੀ2 ( sq mi) (੨੦੦੮)
 - ਅਬਾਦੀ 1202889[੩] (੧ ਜਨਵਰੀ ੨੦੦੮)
ਵੈੱਬਸਾਈਟ http://www.toulouse.fr/
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ।
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ।

43°36′16″N 1°26′38″E / 43.6045°N 1.444°E / 43.6045; 1.444

ਟੁਲੂਜ਼ (ਫ਼ਰਾਂਸੀਸੀ ਉਚਾਰਨ: [tu.luz] ( ਸੁਣੋ), ਸਥਾਨਕ: [tuˈluzə] ( ਸੁਣੋ); ਓਕਸੀਤਾਈ: Tolosa [tuˈluzɔ], ਲਾਤੀਨੀ: Tolosa, ਮੱਧਕਾਲੀ ਤੋਲੋਜ਼ਾ) ਦੱਖਣ-ਪੱਛਮੀ ਫ਼ਰਾਂਸ ਵਿੱਚ ਹੋਤ-ਗਾਰੋਨ ਵਿਭਾਗ ਦਾ ਇੱਕ ਸ਼ਹਿਰ ਹੈ। ਇਹ ਗਾਰੋਨ ਦਰਿਆ ਕੰਢੇ ਭੂ-ਮੱਧ ਸਾਗਰ ਤੋਂ ੧੫੦ ਕਿ.ਮੀ., ਅੰਧ ਮਹਾਂਸਾਗਰ ਤੋਂ ੩੦੦ ਕਿ.ਮੀ. ਅਤੇ ਪੈਰਿਸ ਤੋਂ ੫੯੦ ਕਿਲੋਮੀਟਰ ਦੀ ਵਿੱਥ 'ਤੇ ਹੈ। ਇਹਦੀ ਮਹਾਂਨਗਰੀ ਅਬਾਦੀ ੧ ਜਨਵਰੀ ੨੦੦੮ ਵਿੱਚ ੧,੨੦੨,੮੮੯ ਸੀ,[੩] ਜਿਸ ਕਰਕੇ ਇਹ ਪੈਰਿਸ, ਲਿਓਂ ਅਤੇ ਮਾਰਸੇਈ ਮਗਰੋਂ ਫ਼ਰਾਂਸ ਦਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[੪]

ਹਵਾਲੇ[ਸੋਧੋ]