ਮਿਦੀ-ਪੀਰੇਨੇ
ਦਿੱਖ
ਮਿਦੀ-ਪੀਰੇਨੇ | |||
|---|---|---|---|
| |||
| ਦੇਸ਼ | |||
| ਪ੍ਰੀਫੈਕਟੀ | ਤੁਲੂਜ਼ | ||
| ਵਿਭਾਗ | 8
| ||
| ਸਰਕਾਰ | |||
| • ਮੁਖੀ | ਮਾਰਤੈਂ ਮਾਲਵੀ (ਸਮਾਜਵਾਦੀ ਪਾਰਟੀ) | ||
| ਖੇਤਰ | |||
• ਕੁੱਲ | 45,348 km2 (17,509 sq mi) | ||
| ਆਬਾਦੀ (1-1-2009) | |||
• ਕੁੱਲ | 28,65,000 | ||
| • ਘਣਤਾ | 63/km2 (160/sq mi) | ||
| ਸਮਾਂ ਖੇਤਰ | ਯੂਟੀਸੀ+1 (CET) | ||
| • ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
| ISO 3166 ਕੋਡ | FR-N | ||
| GDP/ ਨਾਂਮਾਤਰ | € 73 billion (2006)[1] | ||
| GDP ਪ੍ਰਤੀ ਵਿਅਕਤੀ | € 26,200 (2006)[1] | ||
| NUTS ਖੇਤਰ | FR6 | ||
| ਵੈੱਬਸਾਈਟ | midipyrenees.fr | ||
ਮਿਦੀ-ਪੀਰੇਨੇ (ਫ਼ਰਾਂਸੀਸੀ: [midi piʁene] (
ਸੁਣੋ); ਓਕਸੀਤਾਈ: Miègjorn-Pirenèus ਜਾਂ Mieidia-Pirenèus) ਮੁੱਖ-ਨਗਰੀ ਫ਼ਰਾਂਸ ਦਾ ਸਭ ਤੋਂ ਵੱਡਾ ਖੇਤਰ ਹੈ ਜੋ ਨੀਦਰਲੈਂਡ ਜਾਂ ਡੈੱਨਮਾਰਕ ਤੋਂ ਵੱਧ ਖੇਤਰਫਲ ਵਾਲਾ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |