ਟੱਕ ਲਾਉਣਾ
ਦਿੱਖ
ਜਦੋਂ ਕੋਈ ਵੀ ਘਰ, ਤਲਾਬ, ਬਾਉਲੀ ਦੀ ਨੀਂਹ ਰੱਖਣੀ ਹੋਵੇ ਤਾਂ ਕਿਸੇ ਸਿਆਣੇ ਬੰਦੇ ਨੂੰ ਬੁਲਾਇਆ ਜਾਂਦਾ ਹੈ। ਸਿੱਖ ਗੁਰੂ ਘਰ ਦੇ ਭਾਈ ਜੀ ਨੂੰ ਹਿੰਦੂ ਮੰਦਰ ਦੇ ਪ੍ਰੋਹਿਤ ਨੂੰ ਬੁਲਾ ਲੈਂਦੇ ਹਨ। ਪਹਿਲਾ ਪੰਜ ਸੱਤ ਟੱਕ ਉਹਨਾ ਤੋਂ ਲਵਾਏ ਜਾਂਦਾ ਹੈ ਅਤੇ ਲੱਡੂ ਜਾਂ ਪਤਾਸੇ ਵੰਡੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕੰਮ ਸਫਲਤਾ ਪੂਰਵਕ ਸਿਰੇ ਚੜ ਜਾਂਦਾ ਹੈ।[1]