ਡਾਂਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਂਗੋ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਡਾਂਗੋ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ। ਇਸ ਦੇ ਗੁਆਢੀ ਪਿੰਡ ਕਾਲਖ, ਜੋਧਾਂ, ਸੁਧਾਰ, ਹਲਵਾਰਾ, ਟੂਸਾ, ਗੁਜਰਾਵਾਲਾ, ਨੰਗਲ ਕਲਾਂ, ਪੱਖੋਵਾਲ, ਫੱਲੇਵਾਲ, ਕੈਲੇ ਆਦਿ ਹਨ।

ਸਹੂਲਤਾਂ[ਸੋਧੋ]

ਪਿੰਡ ਦੇ ਜੰਮਪਲ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ, ਧਾਰਮਿਕ ਸਥਾਨ, ਧਰਮਸਾਲਾ, ਆਗਣਵਾੜੀ ਸੈਂਟਰ, ਪਾਣੀ ਦਾ ਜਲਘਰ ਆਦਿ ਦੀ ਸਹੂਲਤਾ ਹੈ।

ਪਿੰਡ ਦੇ ਜੰਮਪਲ[ਸੋਧੋ]

ਪਿੰਡ ਦੇ ਜੰਮਪਲ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ, ਕਹਾਣੀਕਾਰ ਅਜੀਤ ਦਿਓਲ, ਸੁਤੰਤਰਤਾ ਸੰਗ੍ਰਾਮੀ ਦਲੀਪ ਸਿੰਘ, ਖੇਤੀਬਾੜੀ ਮਹਿਕਮੇ ਦੇ ਡਿਪਟੀ ਡਾਇਰੈਕਟਰ ਰਹੇ ਅਰਜਨ ਸਿੰਘ ਦਿਓਲ ਦੀ ਪੋਤਰੀ ਅਤੇ ਕਰਨਲ ਇਕਬਾਲ ਸਿੰਘ ਦੀ ਪੁੱਤਰੀ ਰੂਪਨ ਦਿਓਲ ਬਜਾਜ, ਸਮਾਜ ਸੇਵੀ ਗਗਨ ਦਿਓਲ ਕੈਲੇਫੋਰਨੀਆ, ਪੰਜਾਬੀ ਲੋਕ ਬੋਲੀਆਂ ਵਿੱਚ ਜਾਣਿਆ ਜਾਣ ਵਾਲਾ ਮੁਨਸ਼ੀ ਡਾਂਗ ਦਾ, ਰਾਮਗੜ੍ਹੀਆ ਬਰਾਦਰੀ ਦੇ ਰਨੌਤਾ ਪਰਿਵਾਰ ਦੇ ਹਰਵਿੰਦਰ ਸਿੰਘ ਤੇ ਹਰਚਰਨ ਸਿੰਘ।

ਹਵਾਲੇ[ਸੋਧੋ]