ਡੀ.ਏ.ਵੀ ਕਾਲਜ, ਅਬੋਹਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੀ.ਏ.ਵੀ. ਕਾਲਜ ਅਬੋਹਰ

ਡੀ.ਏ.ਵੀ. ਕਾਲਜ ਅਬੋਹਰ ਦਾ ਡਿਗਰੀ ਕਾਲਜ ਹੈ। ਇਹ ਕਾਲਜ ਹਨੁਮਾਨਗੜ੍ਹ ਰੋਡ ਉੱਤੇ ਸਥਿਤ ਹੈ। ਇਹ ਕਾਲਜ 20 ਕਿਲਿਆਂ ਵਿੱਚ ਫੈਲਿਆ ਹੋਇਆ ਹੈ।[1] ਇਹ ਅਬੋਹਰ ਦੇ ਸਭ ਤੋਂ ਚੰਗੇ ਕਾਲਜਾਂ ਵਿਚੋਂ ਇੱਕ ਹੈ।

ਇਤਿਹਾਸ[ਸੋਧੋ]

ਇਹ ਕਾਲਜ 1960 ਵਿੱਚ ਸਿੱਖਿਆ ਦੇ ਪ੍ਰਸਾਰ ਦੇ ਲਈ ਡੀ.ਏ.ਵੀ ਦੀ ਸੰਸਥਾ ਵੱਲੋ ਸ਼ੁਰੂ ਕੀਤਾ ਗਿਆ ਅਤੇ ਇਹ ਅੱਜ ਅਬੋਹਰ, ਮਲੋਟ ਅਤੇ ਗੰਗਾਨਗਰ 'ਚ ਸਭ ਤੋਂ ਚੰਗਾ ਅਤੇ ਵੱਧ ਬੱਚਿਆਂ ਵਾਲਾ ਕਾਲਜ ਹੈ।

ਕੋਰਸ[ਸੋਧੋ]

  • ਬੀ.ਏ
  • ਬੀ.ਸੀ.ਏ
  • ਬੀ.ਐੱਸ.ਸੀ
  • ਐੱਮ.ਏ (ਪੰਜਾਬੀ, ਹਿੰਦੀ ਅਤੇ ਹਿਸਟਰੀ)

ਉੱਘੇ ਲੋਕ[ਸੋਧੋ]

ਹਵਾਲੇ[ਸੋਧੋ]

  1. "Welcome To DAV College Abohar". Davcollegeabohar.com. Retrieved 2015-02-24.