ਡੇਲੀ ਪੰਜਾਬ ਟਾਈਮਜ਼
ਦਿੱਖ
| ਤਸਵੀਰ:Daily Punjab Times.jpg | |
| ਕਿਸਮ | ਰੋਜ਼ਾਨਾ ਅਖਬਾਰ |
|---|---|
| ਮਾਲਕ | ਪੀ ਟੀ ਲਾਈਵ ਪ੍ਰਾਈਵੇਟ ਲਿਮਿਟੇਡ |
| ਮੁੱਖ ਸੰਪਾਦਕ | ਬਲਜੀਤ ਸਿੰਘ ਬਰਾੜ |
| ਭਾਸ਼ਾ | ਪੰਜਾਬੀ ਭਾਸ਼ਾ |
| ਮੁੱਖ ਦਫ਼ਤਰ | 503,ਜੀ.ਟੀ.ਬੀ. ਨਗਰ, ਜਲੰਧਰ 144003 ਪੂਰਬੀ ਪੰਜਾਬ, ਭਾਰਤ |
| Circulation | 76500 ਕਾਪੀਆਂ ਪਤ੍ਰੀ ਦਿਨ |
| ਵੈੱਬਸਾਈਟ | [1] |
ਡੇਲੀ ਪੰਜਾਬ ਟਾਈਮਜ਼ (ਅੰਗਰੇਜ਼ੀ: Daily Punjab Times) ਇੱਕ ਪੰਜਾਬੀ ਭਾਸ਼ਾ ਦਾ ਪ੍ਰਮੁੱਖ ਰੋਜ਼ਾਨਾ ਅਖ਼ਬਾਰ ਹੈ,[1] ਜੋ ਜਲੰਧਰ ਸ਼ਹਿਰ ਦੇ ਪੀ.ਟੀ. ਲਾਇਵ ਪ੍ਰਾਈਵੇਟ ਲਿਮਟਿਡ ਦਾ ਹੈ।[2] ਇਹ ਪੂਰਬੀ ਪੰਜਾਬ (ਭਾਰਤ) ਵਿੱਚ ਪ੍ਰਕਾਸ਼ਿਤ ਹੈ[3] ਅਤੇ ਬਲਜੀਤ ਸਿੰਘ ਬਰਾੜ ਇਸਦੇ ਸੰਪਾਦਕ ਹਨ।
ਇਹ ਵੀ ਵੇਖੋ
[ਸੋਧੋ]- ਦਿ ਟ੍ਰਿਬਿਊਨ
- ਪੰਜਾਬੀ ਟ੍ਰਿਬਿਊਨ
- ਪੰਜਾਬੀ ਭਾਸ਼ਾ ਦੇ ਅਖ਼ਬਾਰਾਂ ਦੀ ਸੂਚੀ
- ਸਰਕੂਲੇਸ਼ਨ ਦੁਆਰਾ ਭਾਰਤ ਵਿੱਚ ਅਖ਼ਬਾਰਾਂ ਦੀ ਸੂਚੀ
- ਸਰਕੂਲੇਸ਼ਨ ਦੁਆਰਾ ਸੰਸਾਰ ਵਿੱਚ ਅਖ਼ਬਾਰਾਂ ਦੀ ਸੂਚੀ
ਹਵਾਲੇ
[ਸੋਧੋ]- ↑ List of Punjabi-language newspapers
- ↑ Srivideo. "Punjabi (ਪੰਜਾਬੀ) Language Newspapers, Epapers and News Websites Online". www.srivideo.net (in ਅੰਗਰੇਜ਼ੀ (ਅਮਰੀਕੀ)). Archived from the original on 2018-08-05. Retrieved 2018-08-05.
{{cite web}}: Unknown parameter|dead-url=ignored (|url-status=suggested) (help) - ↑ http://www.w3newspapers.com/india/punjabi/