ਡੈਨੀਅਲ ਡੈਫੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੈਨਿਅਲ ਡੈਫੋ
ਡੈਨਿਅਲ ਡੈਫੋ
ਜਨਮਅੰਦਾਜ਼ਨ 1659–1661
ਲੰਡਨ, ਇੰਗਲੈਂਡ
ਮੌਤ24 ਅਪਰੈਲ 1731 (ਉਮਰ 70-72)
ਲੰਡਨ, ਇੰਗਲੈਂਡ
ਕਿੱਤਾਲੇਖਕ, ਪੱਤਰਕਾਰ, ਵਪਾਰੀ
ਪ੍ਰਭਾਵਿਤ ਹੋਣ ਵਾਲੇਜੋਹਾਨ ਵਿੱਸ, ਯੋਨਾਥਾਨ ਸਵਿਫਟ, ਜਾਰਜ ਆਰਵੈੱਲ, ਵਰਜੀਨੀਆ ਵੁਲਫ਼
ਧਰਮਪ੍ਰੇਸਬੀਟੇਰੀਅਨ
ਵਿਧਾਮੁਹਿੰਮਬਾਜ਼ੀ

ਡੈਨੀਅਲ ਡੈਫੋ (/ˌdænjəl dɨˈf/; c. 1660 – 24 April 1731),[1] ਇੱਕ ਅੰਗਰੇਜ਼ੀ ਲੇਖਕ, ਸੰਪਾਦਕ ਅਤੇ ਸਾਹਿਤਕਾਰ ਸੀ, ਜਿਸਨੇ ਆਪਣੇ ਨਾਵਲ ਰੋਬਿਨਸਨ ਕਰੂਸੋ ਲਈ ਚਿਰਸਥਾਈ ਪ੍ਰਸਿੱਧੀ ਪ੍ਰਾਪਤ ਕੀਤੀ। ਬਰੀਟੇਨ ਵਿੱਚ ਡੈਫੋ ਨੇ ਨਾਵਲ ਦੀ ਵਿਧਾ ਨੂੰ ਲੋਕਪ੍ਰਿਯ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੁੱਝ ਲੋਕ ਤਾਂ ਉਸਨੂੰ ਅੰਗਰੇਜ਼ੀ ਨਾਵਲ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਦੇ ਹਨ। ਉਹ ਇੱਕ ਅਣਥੱਕ ਅਤੇ ਬਹੁਮੁਖੀ ਪ੍ਰਤਿਭਾ ਦਾ ਧਨੀ ਲੇਖਕ ਸੀ; ਉਸਨੇ ਰਾਜਨੀਤੀ, ਅਪਰਾਧ, ਧਰਮ, ਵਿਆਹ, ਮਨੋਵਿਗਿਆਨ ਅਤੇ ਪਰਾਲੌਕਿਕ ਸਹਿਤ ਵੱਖ ਵੱਖ ਮਜ਼ਮੂਨਾਂ ਉੱਤੇ ਪੰਜ ਸੌ ਤੋਂ ਜਿਆਦਾ ਕਿਤਾਬਾਂ, ਨਿਬੰਧ ਅਤੇ ਜਰਨਲ ਲਿਖੇ ਸਨ। ਉਸਨੂੰ ਆਰਥਕ ਮਾਮਲਿਆਂ ਦੀ ਪੱਤਰਕਾਰਤਾ ਦਾ ਅਗਰਦੂਤ ਵੀ ਮੰਨਿਆ ਜਾਂਦਾ ਹੈ।[2]

ਹਵਾਲੇ[ਸੋਧੋ]

  1. According to Paul Duguid in "Limits of self organization" Archived 2011-06-15 at the Wayback Machine., First Monday (11 September 2006): "Most reliable sources hold that the date Defoe's his birth was uncertain and may have fallen in 1659 or 1661. The day of his death is also uncertain."
  2. Gavin John Adams (2012). Letters to John Law. Newton Page. pp. liii–lv. ISBN 9781934619087. Archived from the original on 2014-01-02. Retrieved 2014-03-20.