ਢਾਣੀ ਡੂਲਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਢਾਣੀ ਡੂਲਟ ਭਾਰਤ ਦੇ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਫਤਿਹਾਬਾਦ ਦਾ ਇੱਕ ਪਿੰਡ ਹੈ।

ਟਿਕਾਣਾ[ਸੋਧੋ]

ਇਹ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਵਿੱਚ ਭੂਨਾ ਦੇ ਨੇੜੇ ਹੈ।

ਭੂਨਾ[ਸੋਧੋ]

ਬਲਾਕ ਵਿੱਚ ਕੁੱਲ 32 ਪਿੰਡ ਹਨ। ਭੂਨਾ ਵਿੱਚ ਚੰਗੀ ਮੰਡੀ ਹੈ ਅਤੇ ਇੱਕ ਖੰਡ ਮਿੱਲ ਚਾਲੂ ਹੋ ਗਈ ਹੈ। ਕਪਾਹ, ਕਣਕ ਅਤੇ ਗੰਨਾ ਇਸ ਬਲਾਕ ਵਿੱਚ ਉਗਾਈਆਂ ਜਾਣ ਵਾਲੀਆਂ ਪ੍ਰਮੁੱਖ ਫਸਲਾਂ ਹਨ।

ਹਵਾਲੇ[ਸੋਧੋ]