ਢੇਰ

ਗੁਣਕ: 31°16′09″N 76°26′47″E / 31.269041°N 76.446462°E / 31.269041; 76.446462
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਢੇਰ
ਪਿੰਡ
ਢੇਰ is located in ਪੰਜਾਬ
ਢੇਰ
ਢੇਰ
ਪੰਜਾਬ, ਭਾਰਤ ਵਿੱਚ ਸਥਿਤੀ
ਢੇਰ is located in ਭਾਰਤ
ਢੇਰ
ਢੇਰ
ਢੇਰ (ਭਾਰਤ)
ਗੁਣਕ: 31°16′09″N 76°26′47″E / 31.269041°N 76.446462°E / 31.269041; 76.446462
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਬਲਾਕਆਨੰਦਪੁਰ ਸਾਹਿਬ
ਉੱਚਾਈ
296 m (971 ft)
ਆਬਾਦੀ
 (2011 ਜਨਗਣਨਾ)
 • ਕੁੱਲ2.366
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
140133
ਟੈਲੀਫ਼ੋਨ ਕੋਡ01885******
ਵਾਹਨ ਰਜਿਸਟ੍ਰੇਸ਼ਨPB:16 PB:12
ਨੇੜੇ ਦਾ ਸ਼ਹਿਰਆਨੰਦਪੁਰ ਸਾਹਿਬ

ਢੇਰ ਪਿੰਡ ਭਾਰਤੀ ਪੰਜਾਬ ਦੇ ਰੂਪਨਗਰ ਜ਼ਿਲਾ ਦੀ ਤਹਿਸੀਲ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪੈਂਦਾ ਹੈ। ਇਸ ਦਾ ਰਕਬਾ 270 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2250 ਹੈ। ਇਸ ਪਿੰਡ ਦੇ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 140133 ਹੈ। ਇਹ ਪਿੰਡ ਰੂਪਨਗਰ ਨੰਗਲ ਸੜਕ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਭਨੁਪਲੀ 3 ਕਿਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ[ਸੋਧੋ]

https://www.onefivenine.com/village.dont?method=displayVillage&villageId=141877 https://socialsecurity.punjab.gov.in//Search.aspx