ਤਖੱਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਖ਼ੱਲਸ ਕਵੀ ਦਾ ਉਪਨਾਮ ਹੈ। ਜਿਵੇਂ ਪੰਜਾਬੀ ਵਿੱਚ ਸਾਇਰ ਸੁਰਜੀਤ ਪਾਤਰ ਜੀ ਆਪਣੇ ਨਾਲ 'ਪਾਤਰ' ਤਖੱਲਸ ਲਾਉਂਦੇ ਹਨ। ਇਸੇ ਤਰ੍ਹਾਂ ਅਜਾਇਬ ਚਿੱਤਰਕਾਰ ਵਿੱਚ ਅਜਾਇਬ ਸਿੰਘ ਜੀ ਵੱਲੋਂ 'ਚਿੱਤਰਕਾਰ' ਤਖੱਲਸ ਵਰਤਿਆ ਗਿਆ ਹੈ। ਇਹ ਤਖੱਸਲ ਕਵੀ ਆਪਣੇ ਲਈ ਮਸ਼ਹੂਰ ਨਾਮ ਜਾਂ ਆਪਣੇ ਗੋਤ, ਪਿੰਡ ਆਦਿ ਦੇ ਨਾਂ ਤੋਂ ਲਗਾ ਲੈਂਦੇ ਹਨ।