ਸਮੱਗਰੀ 'ਤੇ ਜਾਓ

ਤਗੰਨਰੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਗੰਨਰੋਗ (ਰੂਸੀ: Таганрог, IPA: [təɡɐnˈrok]) ਰੂਸ ਦੇ ਰੋਸਤੋਵ ਓਬਲਾਸਤ ਵਿੱਚ ਇੱਕ ਬੰਦਰਗਾਹ ਵਾਲਾ ਸ਼ਹਿਰ ਹੈ ਜੋ ਅਜ਼ੋਵ ਸਾਗਰ ਦੀ ਤਗੰਨਰੋਗ ਖਾੜੀ ਦੇ ਉੱਤਰੀ ਕਿਨਾਰੇ ਤੇ, ਡੌਨ ਨਦੀ ਦੇ ਮੂੰਹ ਤੋਂ ਕਈ ਕਿਲੋਮੀਟਰ ਪੱਛਮ ਵੱਲ ਹੈ। ਇਹ ਕਾਲੇ ਸਾਗਰ ਖੇਤਰ ਵਿੱਚ ਹੈ। ਆਬਾਦੀ: 245,120 (2021 ਜਨਗਣਨਾ )

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]