ਤਙ ਸ਼ਿਆਉਫਿਙ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਙ ਸ਼ਿਆਉਫਿਙ
邓小平
1979 ਵਿੱਚ ਤਙ ਸ਼ਿਆਉਫਿਙ
ਕਮਿਊਨਿਸਟ ਪਾਰਟੀ ਦੇ ਕੇਂਦਰੀ ਸਲਾਹਕਾਰ ਕਮਿਸ਼ਨ ਦਾ ਚੇਅਰਮੈਨ
ਦਫ਼ਤਰ ਵਿੱਚ
13 ਸਤੰਬਰ 1981 – 2 ਨਵੰਬਰ 1987
ਉਪਬੋ ਯੀਬੋ
Xu Shiyou
Tan Zhenlin
Li Weihan
ਜਨਰਲ ਸਕੱਤਰਹੂ ਯਾਓਬਾਙ
ਸ਼ਾਉ ਸੀਯਾਙ
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਛਨ ਯੁਨ
ਕਮਿਊਨਿਸਟ ਪਾਰਟੀ ਦੇ ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨ
ਦਫ਼ਤਰ ਵਿੱਚ
28 ਜੂਨ 1981 – 9 ਨਵੰਬਰ 1989
ਉਪਯ ਜਿਆਨਯਿਙ
ਸ਼ਾਉ ਸ਼ੀਯਾਙ
ਯਾਙ ਸ਼ਾਙਕੁਨ
ਤੋਂ ਪਹਿਲਾਂਹੁਆ ਗੁਓਫਙ
ਤੋਂ ਬਾਅਦਜਿਆਙ ਸਮਿਨ
ਕਮਿਊਨਿਸਟ ਪਾਰਟੀ ਦੀ ਕੌਮੀ ਕਮੇਟੀ ਦਾ ਚੇਅਰਮੈਨ
ਦਫ਼ਤਰ ਵਿੱਚ
8 ਮਾਰਚ 1978 – 17 ਜੂਨ 1983
ਤੋਂ ਪਹਿਲਾਂਸ਼ੂ ਅਨਲਾਈ
ਖ਼ਾਲੀ (1976–1978)
ਤੋਂ ਬਾਅਦਤਙ ਯਿਙਚਾਉ
ਚੀਨ ਲੋਕ ਗਣਰਾਜ ਦਾ ਪਹਿਲਾ ਉੱਪ-ਸਦਰ
ਦਫ਼ਤਰ ਵਿੱਚ
17 ਜਨਵਰੀ 1975 – 7 ਅਪਰੈਲ 1976
21 ਜੁਲਾਈ 1977 – 10 ਸਤੰਬਰ 1980
ਪ੍ਰੀਮੀਅਰਸ਼ੂ ਅਨਲਾਈ
ਹੁਆ ਗੁਓਫਙ
ਤੋਂ ਪਹਿਲਾਂਲਿਨ ਬਿਆਓ
ਤੋਂ ਬਾਅਦਵਾਨ ਲੀ
ਨਿੱਜੀ ਜਾਣਕਾਰੀ
ਜਨਮ(1904-08-22)22 ਅਗਸਤ 1904
ਗੁਆਙਾਨ, ਸੀਚੁਆਨ, ਚੀਨ
ਮੌਤ19 ਫਰਵਰੀ 1997(1997-02-19) (ਉਮਰ 92)
ਬੀਜਿੰਗ, ਚੀਨ
ਕੌਮੀਅਤਚੀਨੀ
ਸਿਆਸੀ ਪਾਰਟੀਚੀਨੀ ਕਮਿਊਨਿਸਟ ਪਾਰਟੀ
ਜੀਵਨ ਸਾਥੀZhang Xiyuan (张锡瑗) (1928–1929)
Jin Weiying (金维映) (1931–1939)
Zhuo Lin (卓琳) (1939–1997)
ਬੱਚੇਤਙ ਲਿਨ
ਤਙ ਫੂਫਾਙ
ਤਙ ਨਾਨ
ਤਙ ਰਙ
ਤਙ ਸ਼ੀਫਾਙ
ਤਙ ਸ਼ਿਆਉਫਿਙ
ਸਰਲ ਚੀਨੀ邓小平
ਰਿਵਾਇਤੀ ਚੀਨੀ鄧小平
Deng Xiansheng
ਸਰਲ ਚੀਨੀ邓先圣
ਰਿਵਾਇਤੀ ਚੀਨੀ鄧先聖
Deng Xixian
ਸਰਲ ਚੀਨੀ邓希贤
ਰਿਵਾਇਤੀ ਚੀਨੀ鄧希賢

ਤਙ ਸ਼ਿਆਉਫਿਙ (ਸਰਲ ਚੀਨੀ 邓小平, ਰਵਾਇਤੀ ਚੀਨੀ 鄧小平, ਪਿਨਯਿਨ dèng xiǎopíng, [tɤŋ˥˩ ɕjɑʊ˩ pʰiŋ˧˥] ( ਸੁਣੋ)) ਪੰਜਾਬੀ 'ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]