ਤਰਾਸ ਬੁਲਬਾ (1962 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਰਾਸ ਬੁਲਬਾ
1962 ਥੀਏਟਰੀਕਲ ਪੋਸਟਰ
ਨਿਰਦੇਸ਼ਕ ਜੇ ਲੀ ਥੋਮਪਸਨ
ਨਿਰਮਾਤਾ ਹੈਰਲਡ ਹੈਚ
ਲੇਖਕ ਵਾਲਡੋ ਸਾਲਟ
ਕਾਰਲ ਟਨਬੇਰਗ
ਬੁਨਿਆਦ ਫਰਮਾ:ਆਧਾਰਿਤ
ਸਿਤਾਰੇ ਯੁਲ ਬ੍ਰਾਈਨਰ
ਟੋਨੀ ਕੁਰਤਿਸ
ਸੰਗੀਤਕਾਰ ਫ੍ਰੈਨਜ਼ ਵੈਕਸਮੈਨ
ਸਿਨੇਮਾਕਾਰ ਜੋਅ ਮੈਕਡੋਨਾਲਡ
ਵਰਤਾਵਾ ਯੂਨਾਈਟਿਡ ਆਰਟਿਸਟਸ
ਰਿਲੀਜ਼ ਮਿਤੀ(ਆਂ) 1962
ਮਿਆਦ 122 ਮਿੰਟ
ਦੇਸ਼ ਯੂਨਾਈਟਿਡ ਸਟੇਟਸ
ਭਾਸ਼ਾ ਅੰਗਰੇਜ਼ੀ
ਬਜਟ $6 ਮਿਲੀਅਨ[1]
ਬਾਕਸ ਆਫ਼ਿਸ $3,400,000 (ਰੈਂਟਲਜ)[2]

ਤਰਾਸ ਬੁਲਬਾ 1962 ਦੀ ਬਣੀ ਨਿਕੋਲਾਈ ਗੋਗੋਲ ਦੇ ਨਾਵਲ ਤਰਾਸ ਬੁਲਬਾ ਉੱਤੇ ਆਧਾਰਿਤ ਫ਼ਿਲਮ ਹੈ। ਇਹ ਜੇ ਲੀ ਥੋਮਪਸਨ ਨੇ ਨਿਰਦੇਸ਼ਤ ਕੀਤੀ ਹੈ ਅਤੇ ਇਹਦੀ ਕਹਾਣੀ ਗੋਗੋਲ ਦੇ ਨਾਵਲ ਨਾਲੋਂ ਕਾਫ਼ੀ ਵੱਖ ਹੈ। ਹਾਲਾਂਕਿ ਇਹ ਮੂਲ ਸੰਸਕਰਨ (ਪਰੋ-ਯੂਕਰੇਨੀ) ਸੰਸਕਰਨ (1832) ਨਾਲੋਂ 1842 (ਪਰੋ-ਰੂਸੀ ਇੰਪੀਰਿਅਲ) ਸੰਸਕਰਨ ਦੇ ਵਧੇਰੇ ਕਰੀਬ ਹੈ।

ਹਵਾਲੇ[ਸੋਧੋ]

  1. Tino Balio, United Artists: The Company The Changed the Film Industry, Uni of Wisconsin Press, 1987 p 155
  2. "Top Rental Features of 1963", Variety, 8 January 1964, pg 71.