ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ
ਅੰਗਰੇਜ਼ੀ ਵਿੱਚ:'CUTN'
ਕਿਸਮਸਰਵਜਨਿਕ, ਕੇਂਦਰੀ ਯੂਨੀਵਰਸਿਟੀ
ਸਥਾਪਨਾ2009
ਵਾਈਸ-ਚਾਂਸਲਰਏ.ਪੀ. ਦਾਸ਼
ਵਿਦਿਆਰਥੀ1017
ਟਿਕਾਣਾ
ਤਿਰੁਵਡ਼ੌਡ਼
, ,
ਵੈੱਬਸਾਈਟcutn.ac.in
wide image of admin block,cutn
ਯੂਨੀਵਰਸਿਟੀ ਅਕਾਦਮਿਕ ਬਲਾਕ

ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ (ਅੰਗਰੇਜ਼ੀ ਵਿੱਚ:CUTN) ਦੀ ਸਥਾਪਨਾ ਸੰਸਦ ਦੇ ਐਕਟ (20 ਮਾਰਚ 2009 ਦਾ ਨੰਬਰ 25)ਅਧੀਨ ਸਥਾਪਿਤ ਕੀਤੀ ਗਈ ਸੀ।[1] ਇਸ ਯੂਨੀਵਰਸਿਟੀ ਦਾ ਉਦਘਾਟਨ 30 ਸਤੰਬਰ 2009 ਨੂੰ ਕਪਿਲ ਸਿੱਬਲ ਨੇ ਕੀਤਾ ਸੀ। ਇਹ ਯੂਨੀਵਰਸਿਟੀ 500ਏਕਡ਼ ਤੱਕ ਫ਼ੈਲੀ ਹੋਈ ਹੈ।

ਹਵਾਲੇ[ਸੋਧੋ]

  1. "Gazette of India, Act 25 of 2009" (PDF). Ministry of Law and Justice (Legislative Department). Retrieved 14 April 2012.

ਬਾਹਰੀ ਕਡ਼ੀਆਂ[ਸੋਧੋ]