ਤਮਿਲ਼ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਾਮਿਲ ਲੋਕ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਤਮਿਲ਼ ਲੋਕ ਭਾਰਤ ਦੇ ਤਮਿਲ਼ ਨਾਡੂ ਸੂਬੇ ਅਤੇ ਸ੍ਰੀ ਲੰਕਾ ਦੇ ਉੱਤਰੀ ਖ਼ਿੱਤੇ ਦੀ ਇੱਕ ਨਸਲੀ ਲੋਕ ਟੋਲੀ ਹੈ। ਇਸਤੋਂ ਬਿਨਾਂ ਤਾਮਿਲ ਸਮੁਦਾਏ ਨਾਲ਼ ਜੁੜੀਆਂ ਚੀਜ਼ਾਂ ਨੂੰ ਵੀ ਤਮਿਲ਼ ਕਹਿੰਦੇ ਹਨ ਜਿਵੇਂ ਤਮਿਲ਼ ਭਾਸ਼ਾ

ਧਰਮ[ਸੋਧੋ]

੨੦੦੧ ਦੀ ਮਰਦਮਸ਼ੁਮਾਰੀ ਮੁਤਾਬਕ ਇਕੱਲੇ ਤਮਿਲ਼ ਨਾਡੂ ਵਿੱਚ ਇਹ ੮੮% ਹਿੰਦੂ, ੬% ਈਸਾਈ ਅਤੇ ੫.੫% ਮੁਸਲਮਾਨ ਹਨ।[੧]

ਹਵਾਲੇ[ਸੋਧੋ]