ਤਿਰਹੂਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਰਹੂਤਾ (तिरहुता / তিৰহুতা) ਜਾਂ ਮਿਥੀਲਾਕਸ਼ਰ (मिथिलाक्षर / মিথিলাক্ষৰ) ਮੈਥਿਲੀ ਭਾਸ਼ਾ ਦੀ ਇੱਕ ਲਿਪੀ ਜਿਸਦੀ ਸ਼ੁਰੂਆਤ ਨੇਪਾਲ ਦੇ ਮਿਥਾਲਾ ਖੇਤਰ ਵਿੱਚ ਹੋਈ ਸੀ। ਤਿਰਹੂਤਾ ਲਿਪੀ ਦਾ ਸਭ ਤੋਂ ਪੁਰਾਣਾ ਹਵਾਲਾ ਜਨਕਪੁਰ ਦੇ ਜਨਕੀ ਮੰਦਰ ਵਿੱਚ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮੰਦਰ ਵਿੱਚ ਰਾਮ ਅਤੇ ਸੀਤਾ ਦਾ ਵਿਆਹ ਹੋਇਆ ਸੀ।[1] ਇਹ ਲਿਪੀ ਹਜ਼ਾਰਾਂ ਸਾਲ ਪੁਰਾਣੀ ਹੈ ਪਰ ਅੱਜ ਦੀ ਮਿਤੀ ਵਿੱਚ ਮੈਥਿਲੀ ਦੇ ਜ਼ਿਆਦਾਤਰ ਬੁਲਾਰੇ ਦੇਵਨਾਗਰੀ ਲਿਪੀ ਦੀ ਵਰਤੋਂ ਕਰਦੇ ਹੋ ਜਿਸ ਨੂੰ ਨੇਪਾਲੀ ਅਤੇ ਹਿੰਦੀ ਭਾਸ਼ਾਵਾਂ ਲਿਖਣ ਲਈ ਵੀ ਵਰਤਿਆ ਜਾਂਦਾ ਹੈ। ਇਸ ਕਾਰਨ ਪਿਛਲੇ ਸਾਲਾਂ ਵਿੱਚ ਤਿਰਹੂਤਾ ਜਾਣਨ ਵਾਲੇ ਬੁਲਾਰਿਆਂ ਦੀ ਗਿਣਤੀ ਘੱਟ ਗਈ ਹੈ।

ਲਿਪੀ[ਸੋਧੋ]

ਵਿਅੰਜਨ[ਸੋਧੋ]

ਵਿਅੰਜਨ
ਚਿੰਨ੍ਹ ਪ੍ਰਤਿਲਿਪੀ
ਤਸਵੀਰ ਲਿਖਤ ਆਈ.ਏ.ਐੱਸ.ਟੀ. ਆਈ.ਪੀ.ਏ.
Tirhuta letter KA 𑒏 ka /kа/
Tirhuta letter KHA 𑒐 kha /kʰа/
Tirhuta letter GA 𑒑 ga /gа/
Tirhuta letter GHA 𑒒 gha /gʱа/
Tirhuta letter NGA 𑒓 ṅa /ŋа/
Tirhuta letter CA 𑒔 ca /t͡ʃa/
Tirhuta letter CHA 𑒕 cha /t͡ʃʰa/
Tirhuta letter JA 𑒖 ja /d͡ʒa/
Tirhuta letter JHA 𑒗 jha /d͡ʒʱa/
Tirhuta letter NYA 𑒘 ña /ɲa/
Tirhuta letter TTA 𑒙 ṭa /ʈa/
Tirhuta letter TTHA 𑒚 ṭha /ʈʰa/
Tirhuta letter DDA 𑒛 ḍa /ɖa/
Tirhuta letter DDHA 𑒜 ḍha /ɖʱa/
Tirhuta letter NNA 𑒝 ṇa /ɳa/
Tirhuta letter TA 𑒞 ta /t̪a/
Tirhuta letter THA 𑒟 tha /t̪ʰa/
Tirhuta letter DA 𑒠 da /d̪a/
Tirhuta letter DHA 𑒡 dha /d̪ʱa/
Tirhuta letter NA 𑒢 na /na/
Tirhuta letter PA 𑒣 pa /pa/
Tirhuta letter PHA 𑒤 pha /pʰa/
Tirhuta letter BA 𑒥 ba /ba/
Tirhuta letter BHA 𑒦 bha /bʱa/
Tirhuta letter MA 𑒧 ma /ma/
Tirhuta letter YA 𑒨 ya /ja/
Tirhuta letter RA 𑒩 ra /ra/
Tirhuta letter LA 𑒪 la /la/
Tirhuta letter VA 𑒫 va /ʋa/
Tirhuta letter SHA 𑒬 śa /ʃa/
Tirhuta letter SSA 𑒭 ṣa /ʂa/
Tirhuta letter SA 𑒮 sa /sa/
Tirhuta letter HA 𑒯 ha /ɦa/

ਸਵਰ[ਸੋਧੋ]

ਸਵਰ
ਆਜ਼ਾਦ ਨਿਰਭਰ ਪ੍ਰਤਿਲਿਪੀ
ਤਸਵੀਰ ਲਿਖਤ ਤਸਵੀਰ ਲਿਖਤ ਆਈ.ਏ.ਐੱਸ.ਟੀ. ਆਈ.ਪੀ.ਏ.
Tirhuta letter A 𑒁 a /а/
Tirhuta letter АА 𑒂 Tirhuta vowel sign АА 𑒰 ā /а:/
Tirhuta letter І 𑒃 Tirhuta vowel sign І 𑒱 і /і/
Tirhuta letter ІІ 𑒄 Tirhuta vowel sign ІІ 𑒲 ī /і:/
Tirhuta letter U 𑒅 Tirhuta vowel sign U 𑒳 u /u/
Tirhuta letter UU 𑒆 Tirhuta vowel sign UU 𑒴 ū /u:/
Tirhuta letter vocalic R 𑒇 Tirhuta vowel sign vocalic R 𑒵 /r̩/
Tirhuta letter vocalic RR 𑒈 Tirhuta vowel sign vocalic RR 𑒶 /r̩ː/
Tirhuta letter vocalic L 𑒉 Tirhuta vowel sign vocalic L 𑒷 /l̩/
Tirhuta letter vocalic LL 𑒊 Tirhuta vowel sign vocalic LL 𑒸 /l̩ː/
Tirhuta letter Е 𑒋 Tirhuta vowel sign ЕЕ 𑒹 ē /е:/
Tirhuta vowel sign Е 𑒺 e /е/
Tirhuta letter АІ 𑒌 Tirhuta vowel sign АІ 𑒻 аі /аі/
Tirhuta letter О 𑒍 Tirhuta vowel sign ОО 𑒼 ō /о:/
Tirhuta vowel sign О 𑒽 о /о/
Tirhuta letter AU 𑒎 Tirhuta vowel sign АU 𑒾 аu /аu/

ਹੋਰ ਚਿੰਨ੍ਹ[ਸੋਧੋ]

ਹੋਰ ਚਿੰਨ੍ਹ
ਤਸਵੀਰ ਲਿਖਤ ਨਾਂ ਨੋਟਸ
Tirhuta sign candrabindu 𑒿 ਚੰਦ ਬਿੰਦੂ ਸਵਰ ਦੇ ਨਾਸਕੀਕਰਨ ਦੇ ਲਈ
Tirhuta sign anusvara 𑓀 ਅਨੁਸਵਾਰ ਨਾਸਕੀਕਰਨ ਦੇ ਲਈ
Tirhuta sign visarga 𑓁 ਵਿਸਰਗ [h] ਧੁਨੀ ਨੂੰ ਪੇਸ਼ ਕਰਦਾ ਹੈ ਜੋ ਕਿ ਵਾਕ ਦੇ ਅੰਤ ਉੱਤੇ [r] ਅਤੇ [s] ਦੀ ਸਹਿ ਧੁਨੀ ਵਜੋਂ ਕਾਰਜ ਕਰਦਾ ਹੈ
Tirhuta sign virama 𑓂 ਹਲੰਤ ਸਵਰ ਨੂੰ ਖਾਰਜ ਕਰਨ ਲਈ
Tirhuta sign nukta 𑓃 ਨੁਕਤਾ ਨਵੇਂ ਵਿਅੰਜਨ ਚਿੰਨ੍ਹ ਸ਼ੁਰੂ ਕਰਨ ਲਈ
Tirhuta sign avagraha 𑓄 ਅਵਾਗ੍ਰਹਿ [a] ਦੇ ਧੁਨੀ ਪਰਿਵਰਤਨ ਨਾਲ ਸੰਬੰਧਿਤ
Tirhuta sign gvang 𑓅 ਗਵਾਂਗ ਨਾਸਕੀਕਰਨ ਦੇ ਲਈ

ਅੰਕ[ਸੋਧੋ]

Digits
ਤਸਵੀਰ Tirhuta numeral 0 Tirhuta numeral 1 Tirhuta numeral 2 Tirhuta numeral 3 Tirhuta numeral 4 Tirhuta numeral 5 Tirhuta numeral 6 Tirhuta numeral 7 Tirhuta numeral 8 Tirhuta numeral 9
ਲਿਖਤ 𑓐 𑓑 𑓒 𑓓 𑓔 𑓕 𑓖 𑓗 𑓘 𑓙
ਅੰਕ 0 1 2 3 4 5 6 7 8 9

ਹਵਾਲੇ[ਸੋਧੋ]

  1. Pandey, Anshuman. "oldest reference to Tirhuta Script in Janaki Mandir where Maithili language originated" (PDF). Archived from the original (PDF) on 19 ਜੁਲਾਈ 2014. Retrieved 3 July 2014.