ਤਿੱਤਰ
ਦਿੱਖ
Perdicinae | |
---|---|
Grey partridge (Perdix perdix) | |
Scientific classification | |
Kingdom: | |
Phylum: | |
Class: | |
Order: | |
Family: | Horsfield, 1821
|
Subfamily: | Horsfield, 1821
|
Genus | |
Alectoris |
ਤਿੱਤਰ ਫਾਸੀਆਨਿਡੀ ਪਰਿਵਾਰ ਦੇ ਪੰਛੀ ਹਨ ਜਿਸਨੂੰ ਅੰਗਰੇਜ਼ੀ ਵਿੱਚ ਬੋਲਚਾਲ ਦੀ ਭਾਸ਼ਾ ਵਿੱਚ ਫੀਜੈਂਟ ਕਹਿੰਦੇ ਹਨ। ਭਾਰਤ ਦੀਆ ਭਾਸ਼ਾਵਾਂ ਵਿੱਚ ਫਰੈਂਕੋਲਿਨ ਅਤੇ ਪਾਰਟਰਿਜ ਵਿੱਚ ਕੋਈ ਭੇਦ ਨਹੀਂ ਹੈ ਅਤੇ ਇਨ੍ਹਾਂ ਦੋਨਾਂ ਨੂੰ ਤਿੱਤਰ ਹੀ ਕਿਹਾ ਜਾਂਦਾ ਹੈ। ਇਸਦੀਆਂ ਕਈ ਪ੍ਰਜਾਤੀਆਂ ਹਨ ਅਤੇ ਇਹਨਾਂ ਵਿਚੋਂ ਕੁੱਝ ਪ੍ਰਜਾਤੀਆਂ ਸਿਰਫ ਭਾਰਤ ਵਿੱਚ ਹੀ ਮਿਲਦੀਆਂ ਹਨ।
ਇਹ ਵੱਡੇ ਮੋਰਾਂ ਅਤੇ ਛੋਟੇ ਬਟੇਰਿਆਂ ਵਿਚਕਾਰਲੇ ਦਰਮਿਆਨੇ ਆਕਾਰ ਦੇ ਪੰਛੀ ਹਨ। ਤਿੱਤਰ ਯੂਰਪ, ਏਸ਼ੀਆ, ਅਫਰੀਕਾ ਅਤੇ ਮਿਡਲ ਈਸਟ ਦੇ ਮੂਲਵਾਸੀ ਹਨ। ਇਹ ਜ਼ਮੀਨ-ਆਲ੍ਹਣੇ ਬੀਜ-ਖਾਣ ਵਾਲੇ ਪੰਛੀ ਹਨ।