ਸਮੱਗਰੀ 'ਤੇ ਜਾਓ

ਤੀਨੋ ਰੋਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੀਨੋ ਰੋਸੀ
ਜਾਣਕਾਰੀ
ਜਨਮ ਦਾ ਨਾਮਕੋਂਸਤਾਂਤੀਨ ਰੋਸੀ
ਜਨਮ(1907-04-29)29 ਅਪ੍ਰੈਲ 1907
ਮੂਲਅਜਾਸੀਓ, ਕੋਰਸੀਕਾ, ਫਰਾਂਸ
ਮੌਤ26 ਸਤੰਬਰ 1983 (ਉਮਰ 76)
ਨਿਉਲੀ-ਸੁਰ-ਸੀਏਨ, ਫਰਾਂਸ
ਵੰਨਗੀ(ਆਂ)ਕੈਬਰੇ, ਪੌਪ ਸੰਗੀਤ
ਕਿੱਤਾਗਾਇਕ, ਅਦਾਕਾਰ
ਸਾਲ ਸਰਗਰਮ1929–1982
ਲੇਬਲਕੋਲੰਬੀਆ

ਤੀਨੋ ਰੋਸੀ (29 ਅਪਰੈਲ 1907 - 26 ਸਤੰਬਰ 1983) ਇੱਕ ਫਰਾਂਸੀਸੀ ਗਾਇਕ ਅਤੇ ਫਿਲਮ ਅਦਾਕਾਰ ਸੀ। ਇਹ ਇਕਲੌਤਾ ਫਰਾਂਸੀਸੀ ਕਲਾਕਾਰ ਹੈ ਜਿਸ ਦੀਆਂ ਦੁਨੀਆ ਭਰ ਵਿੱਚ 50 ਕਰੋੜ ਤੋਂ ਵੱਧ ਐਲਬਮਾਂ ਵਿਕਿਆ ਹੋਣ।[1][2]

ਜੀਵਨੀ

[ਸੋਧੋ]

ਇੱਕ ਨੌਜਵਾਨ ਦੇ ਤੌਰ ਉੱਤੇ ਇਹ ਆਪਣੇ ਸ਼ਹਿਰ ਅਜਾਸੀਓ ਵਿੱਚ ਛੋਟੀ ਛੋਟੀ ਥਾਵਾਂ ਉੱਤੇ ਜਾ ਕੇ ਗਿਟਾਰ ਵਜਾਉਂਦਾ ਸੀ ਤੇ ਨਾਲ-ਨਾਲ ਗਾਉਂਦਾ ਵੀ ਸੀ। 1930ਵਿਆਂ ਦੇ ਸ਼ੁਰੂ ਵਿੱਚ ਇਹ ਪੈਰਿਸ ਗਿਆ ਅਤੇ ਕੁਝ ਸਮੇਂ ਦੇ ਵਿੱਚ ਹੀ ਬਹੁਤ ਪ੍ਰਸਿੱਧ ਹੋ ਗਿਆ।

ਹਵਾਲੇ

[ਸੋਧੋ]