ਤੁੰਗਭੱਦਰਾ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੁੰਗਭੱਦਰਾ ਡੈਮ
ਟਿਕਾਣਾਹੋਸਪੈਟ, ਬਲਾਰੀ ਜ਼ਿਲ੍ਹਾ ਕਰਨਾਟਕ ਭਾਰਤ
ਉਸਾਰੀ ਸ਼ੁਰੂ ਹੋਈ1949
ਉਦਘਾਟਨ ਮਿਤੀ1953
ਮਾਲਕਕਰਨਾਟਕ ਪ੍ਰਾਂਤ
ਓਪਰੇਟਰਤੁੰਗਭੱਦਰਾ ਬੋਰਡ
Dam and spillways
ਡੈਮ ਦੀ ਕਿਸਮ701 ਮੀਟਰ ਲੰਬਾ
ਰੋਕਾਂਤੁੰਗਭੱਦਰਾ ਦਰਿਆ
ਉਚਾਈਡੂੰਘੀ ਥਾਂ ਤੋਂ 49.50 m (162 ft)
ਲੰਬਾਈ2,449 m (8,035 ft)
ਸਪਿੱਲਵੇ ਸਮਰੱਥਾ650,000 ਘਣਸੈਟੀਮੀਟਰ
Reservoir
ਪੈਦਾ ਕਰਦਾ ਹੈਤੁੰਗਭੱਦਰਾ ਸਰੋਵਰ
ਕੁੱਲ ਸਮਰੱਥਾ101 ਇੱਕ ਹਜ਼ਾਰ ਮਿਲੀਅਨ ਕਿਉਬਿਕ ਫੁੱਟ ਅਤੇ 498 ਮੀਟਰ ਸਮੁੱਦਰ ਤਲ ਤੋਂ ਉਚਾਈ
ਸਰਗਰਮ ਸਮਰੱਥਾ98.7 ਹਜ਼ਾਰ ਮਿਲੀਅਨ ਕਿਉਬਿਕ ਫੁੱਟ (498 ਮੀਟਰ ਸਮੁੱਦਰ ਤਲ ਤੋਂ)
ਗੈਰਸਰਗਰਮ ਸਮਰੱਥਾ2.3 ਹਜ਼ਾਰ ਮਿਲੀਅਨ ਕਉਬਿਨ ਫੁੱਟ (477.01 ਮੀਟਰ ਸਮੁੱਦਰ ਤਲ ਤੋਂ ਹੇਠਾ)
Catchment area28,180 km2 (10,880 sq mi)
ਤਲ ਖੇਤਰਫਲ350 km2 (140 sq mi)
Power Station
ਓਪਰੇਟਰਕਰਨਾਟਕ ਸਰਕਾਰ
Turbinesਡੈਮ ਦੇ ਪੈਰਾਂ ਤੇ
Installed capacity127 ਮੈਗਾਵਾਟ
ਵੈੱਬਸਾਈਟ
www.tbboard.gov.in

ਗ਼ਲਤੀ: ਅਕਲਪਿਤ < ਚਾਲਕ।

ਤੁੰਗਭੱਦਰਾ ਡੈਮ ਕਰਨਾਟਕ ਪ੍ਰਾਂਤ ਦੀ ਕ੍ਰਿਸ਼ਨਾ ਦਰਿਆ ਦੀ ਸਹਾਇਕ ਨਦੀ ਤੁੰਗਭੱਦਰਾ ਨਦੀ ਤੇ ਬਣਾਇਆ ਗਿਆ ਹੈ। [1] ਇਹ ਬਹੁ-ਮੰਤਵੀ ਡੈਮ ਕਰਨਾਟਕ ਦੇ ਸ਼ਹਿਰ ਹੋਸਪਿਟ ਦੇ ਨੇੜੇ ਹੈ। ਇਸ ਡੈਮ ਨਾਲ ਬਿਜਲੀ,ਸੰਚਾਈ,ਹੱੜ੍ਹ ਰੋਕੂ ਪ੍ਰਬੰਦ ਆਦਿ ਕੀਤੇ ਗਏ ਹਨ। ਇਹ ਡੈਮ ਸੰਨ 1953 ਵਿੱਚ ਬਣਕੇ ਤਿਆਰ ਹੋਇਆ। ਇਸ ਡੈਮ ਦਾ ਆਰਕੀਟੈਕਚਰ ਡਾ. ਥੀਰੂਮਾਲਾ ਇੰਗਰ ਸੀ।

ਹਵਾਲੇ[ਸੋਧੋ]

  1. "Map of Krishna River basin" (PDF). Archived from the original (PDF) on 2017-08-06. Retrieved 2017-09-14. {{cite web}}: Unknown parameter |dead-url= ignored (|url-status= suggested) (help)