ਤੂੜੀ
Jump to navigation
Jump to search
ਤੂੜੀ, ਖੇਤੀਬਾੜੀ ਦਾ ਇੱਕ ਸਾਥੀ-ਉਤਪਾਦ ਹੈ। ਝੋਨਾ, ਕਣਕ, ਜੌਂ, ਆਦਿ ਫਸਲਾਂ ਦੀਆਂ ਵਾਧੂ ਡੰਡੀਆਂ ਨੂੰ ਤੂੜੀ ਕਹਿੰਦੇ ਹਨ। ਤੂੜੀ ਬਹੁਤ ਸਾਰੇ ਕੰਮਾਂ ਲਈ ਲਾਭਦਾਇਕ ਹੈ, ਇਸਨੂੰ ਪਛੂਆਂ ਦੇ ਚਾਰਾ, ਬਾਲਣ, ਪਛੂਆਂ ਦੇ ਬਿਸਤਰਾ,ਆਦਿ ਦੇ ਵਜੋਂ ਵਰਤਿਆ ਜਾ ਸਕਦਾ। ਤੂੜੀ ਨੂੰ ਤਰ੍ਹਾਂ-ਤਰ੍ਹਾਂ ਦੇ ਬੰਡਲ ਬਣਾ ਕੇ ਜਾਂ ਇੱਕ ਵੱਡੀ ਢੇਰੀ ਬਣਾ ਕੇ ਭੰਡਾਰਿਤ ਕੀਤਾ ਜਾਂਦਾ ਹੈ। ਇਹ ਬੰਡਲ ਚਤੁਰਭੁਜ, ਗੋਲ ਜਾ ਹੋਰ ਆਕਾਰਾਂ ਵਿੱਚ ਹੋ ਸਕਦੇ ਕਿ ਬੇਲਰ ਦੀ ਕਿਸਮ ਉੱਤੇ ਨਿਰਭਰ ਹੁੰਦਾ ਹੈ।
ਵਰਤੋਂ[ਸੋਧੋ]
- ਬੈਲਾਰੂਸੀ ਪਰਾਲੀ ਗੁੱਡੇ
- ਪਰਾਲੀ ਦੇ ਈਸਟਰ ਬੰਨੀ
- ਗੁੱਡੀਆਂ
- ਪਰਾਲੀ ਮੀਨਾਕਾਰੀ
- ਪਰਾਲੀ ਪੇਟਿੰਗ
- ਪਰਾਲੀ ਦਾ ਸਿੰਗਾਰ
- ਜਪਾਨੀ ਪਾਰੰਪਰਕ ਬਿੱਲੀ ਦੇ ਘਰ
- ਮਿੱਟੀ ਦੇ ਢਾਹ ਉੱਤੇ ਕੰਟਰੋਲ
ਸੁਰੱਖਿਆ[ਸੋਧੋ]
ਸੁੱਕੀ ਹੋਈ ਤੂੜੀ ਨੂੰ ਅੱਗ ਲੱਗਣ ਦਾ ਖਤਰਾ ਹੁੰਦਾ ਹੈ। ਕਿਸੇ ਚਿੰਗਾਰੀ ਜਾ ਇੱਕ ਲਾਟ ਨਾਲ ਇਹਦੇ ਮੱਚਣ ਦਾ ਡਰ ਰਹਿੰਦਾ ਹੈ। ਤੂੜੀ ਨੂੰ ਲੱਗੀ ਹੋਈ ਅੱਗ ਨਾਲ ਗੰਭੀਰ ਖੱਤਰਾ ਪੈਦਾ ਹੋ ਸਕਦਾ ਹੈ। ਜੋ ਮਨੁੱਖੀ ਜੀਵਨ ਅਤੇ ਪਸ਼ੂਆਂ ਜਾ ਰੁੱਖਾਂ ਲਈ ਹਾਨੀਕਾਰਕ ਹੋ ਸਕਦਾ ਹੈ।