ਸਮੱਗਰੀ 'ਤੇ ਜਾਓ

ਤੇਜ਼ਪੁਰ ਯੂਨੀਵਰਸਿਟੀ

ਗੁਣਕ: 26°42′03″N 92°49′49″E / 26.7008°N 92.8303°E / 26.7008; 92.8303
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੇਜ਼ਪੁਰ ਯੂਨੀਵਰਸਿਟੀ
তেজপুৰ বিশ্ববিদ্যালয় तेजपुर बुहुमफरायसालि
ਮਾਟੋ
ਸੰਸਕ੍ਰਿਤ: विज्ञानं यज्ञं तनुते
ਅੰਗ੍ਰੇਜ਼ੀ ਵਿੱਚ ਮਾਟੋ
Specialized Knowledge Promotes Creativity[1]
ਕਿਸਮਸਰਵਜਨਿਕ
ਸਥਾਪਨਾ1994
ਚਾਂਸਲਰਪਦਮਨਾਬ੍ਹਾ ਅਚਾਰਿਆ (ਅਸਾਮ ਦੇ ਰਾਜਪਾਲ)
ਵਾਈਸ-ਚਾਂਸਲਰਮਿਹਿਰ ਕਾਂਤੀ ਚੌਧਰੀ
ਟਿਕਾਣਾ
26°42′03″N 92°49′49″E / 26.7008°N 92.8303°E / 26.7008; 92.8303
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ(ਭਾਰਤ)
ਵੈੱਬਸਾਈਟwww.tezu.ernet.in

ਤੇਜ਼ਪੁਰ ਯੂਨੀਵਰਸਿਟੀ (ਅਸਾਮੀ: তেজপুৰ বিশ্ববিদ্যালয়) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਰਾਜ ਅਸਾਮ ਵਿੱਚ ਸਥਿਤ ਹੈ। ਪਦਮਨਾਬ੍ਹਾ ਅਚਾਰੀਆ ਜੋ ਕਿ ਅਸਾਮ ਦੇ ਰਾਜਪਾਲ ਹਨ, ਉਹ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਅਤੇ[2] ਮਿਹਿਰ ਕਾਂਤੀ ਚੌਧਰੀ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।[3][4]

ਇਤਿਹਾਸ

[ਸੋਧੋ]
ਪ੍ਰਸ਼ਾਸ਼ਕੀ ਇਮਾਰਤ

ਤੇਜ਼ਪੁਰ ਯੂਨੀਵਰਸਿਟੀ ਦੀ ਸਥਾਪਨਾ ਸੰਸਦ ਦੇ ਐਕਟ ਅਧੀਨ, 1994 ਵਿੱਚ ਕੀਤੀ ਗਈ ਸੀ।[5] ਤਦ ਉਸ ਸਮੇਂ ਭਾਰਤ ਦੇ ਪ੍ਰਧਾਨ-ਮੰਤਰੀ ਪੀ. ਵੀ. ਨਰਸਿੰਮਹਾ ਰਾਓ ਨੇ ਇਸ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਸੀ।

ਯੂਨੀਵਰਸਿਟੀ ਕੈਂਪਸ

[ਸੋਧੋ]
ਅਕਾਦਮਿਕ ਇਮਾਰਤ
ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ

ਹਵਾਲੇ

[ਸੋਧੋ]
  1. Verse from the Taittiriya Upanishad. Is sometimes loosely translated as Vigyana (Science) performs the Yagna (the means to invoke gods and seek their blessings and favors)
  2. "Chancellor, Tezpur University, INDIA". Retrieved 25 July 2015.
  3. Welcome to Tezpur University, INDIA. Tezu.ernet.in. Retrieved on 2013-10-05.
  4. "Pro Vice-Chancellor, Tezpur University, INDIA". Retrieved 25 July 2015.
  5. "Act. No. 45, 1: The Tezpur University Act, 1993". Retrieved 25 July 2015.

ਬਾਹਰੀ ਕਡ਼ੀਆਂ

[ਸੋਧੋ]