ਬਾਰਬਾਡੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਾਰਬਾਡੋਸ
ਬਾਰਬਾਡੋਸ ਦਾ ਝੰਡਾ Coat of arms of ਬਾਰਬਾਡੋਸ
ਮਾਟੋ"Pride and Industry"
"ਮਾਣ ਅਤੇ ਤਨਦੇਹੀ"
ਕੌਮੀ ਗੀਤIn Plenty and in Time of Need
ਬਹੁਤਾਤ ਵੇਲੇ ਅਤੇ ਲੋੜ ਵੇਲੇ

ਬਾਰਬਾਡੋਸ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬ੍ਰਿਜਟਾਊਨ
13°06′N 59°37′W / 13.1°N 59.617°W / 13.1; -59.617
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਬਜਨ
ਜਾਤੀ ਸਮੂਹ (੨੦੦੦) ੮੦% ਅਫ਼ਰੀਕੀ-ਬਜਨ
੧੬% ਏਸ਼ੀਆਈ/ਬਹੁ-ਨਸਲੀ
੪% ਯੂਰਪੀ
ਵਾਸੀ ਸੂਚਕ ਬਾਰਬਾਡੋਸੀ
ਬਜਨ (ਆਮ ਗੱਲ-ਬਾਤੀ)
ਸਰਕਾਰ ਸੰਵਿਧਾਨਕ ਰਾਜਸ਼ਾਹੀ ਹੇਠ
ਸੰਸਦੀ ਗਣਰਾਜ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ-ਜਨਰਲ ਐਲਿਅਟ ਬੈੱਲਗ੍ਰੇਵ
 -  ਪ੍ਰਧਾਨ ਮੰਤਰੀ ਫ਼੍ਰਾਇੰਡਲ ਸਟੂਆਰਟ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੩੦ ਨਵੰਬਰ ੧੯੬੬ 
ਖੇਤਰਫਲ
 -  ਕੁੱਲ ੪੩੧ ਕਿਮੀ2 (੨੦੦ਵਾਂ)
੧੬੬ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ੨੦੦੯ ਦਾ ਅੰਦਾਜ਼ਾ ੨੮੪,੫੮੯[੧] (੧੮੦ਵਾਂ)
 -  ੨੦੦੧ ਦੀ ਮਰਦਮਸ਼ੁਮਾਰੀ ੨੫੦,੦੧੨ 
 -  ਆਬਾਦੀ ਦਾ ਸੰਘਣਾਪਣ ੬੬੦/ਕਿਮੀ2 (੧੫ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੬.੪੯੩ ਬਿਲੀਅਨ[੨] (੧੪੮ਵਾਂ)
 -  ਪ੍ਰਤੀ ਵਿਅਕਤੀ $੨੩,੪੧੬[੨] (੪੦ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੪.੪੭੮ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧੬,੧੪੮[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੯੩[੩] (ਬਹੁਤ ਉੱਚਾ) (੪੭ਵਾਂ)
ਮੁੱਦਰਾ ਬਾਰਬਾਡੋਸੀ ਡਾਲਰ ($) (BBD)
ਸਮਾਂ ਖੇਤਰ ਪੂਰਬੀ ਕੈਰੀਬਿਆਈ ਸਮਾਂ (ਯੂ ਟੀ ਸੀ-੪)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ-੪)
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ[੪]
ਇੰਟਰਨੈੱਟ ਟੀ.ਐਲ.ਡੀ. .bb
ਕਾਲਿੰਗ ਕੋਡ +੧ (ਵਿਸ਼ੇਸ਼ ਤੌਰ 'ਤੇ +੧-੨੪੬)

ਬਾਰਬਾਡੋਸ ਲੈੱਸਰ ਐਂਟੀਲਜ਼ ਟਾਪੂ-ਸਮੂਹ ਵਿੱਚ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਇਸਦੀ ਲੰਬਾਈ ੩੪ ਕਿ.ਮੀ. ਅਤੇ ਚੌੜਾਈ ੨੩ ਕਿ.ਮੀ. ਹੈ ਅਤੇ ਕੁੱਲ ਖੇਤਰਫਲ ੪੩੧ ਵਰਗ ਕਿ.ਮੀ. ਹੈ। ਇਹ ਉੱਤਰੀ ਅੰਧ ਮਹਾਂਸਾਗਰ ਦੇ ਪੱਛਮੀ ਖੇਤਰ ਵਿੱਚ ਸਥਿੱਤ ਹੈ ਅਤੇ ਕੈਰੀਬਿਆਈ ਸਾਗਰ ਵਿੱਚ ਵਿੰਡਵਾਰਡ ਟਾਪੂਆਂ ਤੋਂ ੧੦੦ ਕਿ.ਮੀ. ਪੂਰਬ ਵੱਲ ਨੂੰ ਹੈ;[੫] ਉੱਥੋਂ ਇਹ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਤੋਂ ਲਗਭਗ ੧੬੮ ਕਿ.ਮੀ. ਪੂਰਬ ਅਤੇ ਤ੍ਰਿਨੀਦਾਦ ਅਤੇ ਤੋਬਾਗੋ ਤੋਂ ੪੦੦ ਕਿ.ਮੀ. ਉੱਤਰ-ਪੂਰਬ ਵੱਲ ਪੈਂਦਾ ਹੈ। ਇਹ ਅੰਧ-ਮਹਾਂਸਾਗਰ ਦੇ ਮੂਲ ਝੱਖੜ ਇਲਾਕੇ ਤੋਂ ਬਾਹਰ ਹੈ।

ਹਵਾਲੇ[ਸੋਧੋ]