ਤ੍ਰਿਪੁਰਾ ਸੁੰਦਰੀ ਅੰਮਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Tripura Sundari Devi
Maharani of Mysore

Tripura Sundari Ammani with Jayachamarajendra Wadiyar.jpg
Maharani Tripura Sundari Ammani with Maharaja Jayachamarajendra Wadiyar
ਜੀਵਨ-ਸਾਥੀ Jayachamarajendra Wadiyar
ਔਲਾਦ Maharaja Srikantadatta Narasimharaja Wadiyar, and princesses Gayatri Devi,Meenakshi Devi, Kamakshi Devi, Indrakshi Devi, and Vishalakshi Devi
ਪਿਤਾ Bala Nanjaraja Urs
ਜਨਮ Mysore, Kingdom of Mysore
ਮੌਤ 22 November 1982
Mysore Palace
ਧਰਮ Hinduism

ਮਹਾਰਾਣੀ ਤ੍ਰਿਪੁਰਾ ਸੁੰਦਰੀ ਅੰਮਨੀ ਇੱਕ ਮਹਾਰਾਣੀ ਸੀ ਅਤੇ ਬਾਅਦ ਵਿੱਚ ਮੈਸੂਰ ਦੀ ਰਿਆਸਤ ਦੀ ਰਾਜਮਾਤਾ (ਰਾਣੀ  ਮਾਂ) ਸੀ।

ਜੀਵਨੀ[ਸੋਧੋ]

ਮਹਾਰਾਣੀ ਤ੍ਰਿਪੁਰਾ ਸੁੰਦਰੀ ਅੰਮਨੀ  ਦਾ ਜਨਮ ਬਾਲਾ ਨੰਜਾਰਾਜਾ ਉਰਸ, ਜੋ ਮੈਸੂਰ ਰਾਜ ਦੀ ਸਰਕਾਰ ਦੀ ਸੇਵਾ ਵਿੱਚ ਇੱਕ ਅਧਿਕਾਰੀ ਸੀ, ਦੀ ਪੁੱਤਰੀ ਸੀ। ਉਸ ਦਾ ਪਰਿਵਾਰ ਉਸ ਰਾਜ ਦੀ ਅਮੀਰੀ ਨਾਲ ਸੰਬੰਧਿਤ ਸੀ।

ਮੌਤ[ਸੋਧੋ]

22 ਨਵੰਬਰ, 1982 ਨੂੰ ਮੈਸੂਰ ਪੈਲੇਸ ਵਿੱਖੇ ਮਹਾਰਾਣੀ ਦਾ ਦੇਹਾਂਤ ਹੋ ਗਿਆ।[1][2]

ਹਵਾਲੇ[ਸੋਧੋ]